ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਰ-ਸਿਆਸੀ ਮਾਮਲਿਆਂ ’ਚ ਚੰਗਾ ਕੰਮ ਕਿਉਂ ਕਰਦੀ ਹੈ CBI: CJI ਰੰਜਨ ਗੋਗੋਈ

ਚੀਫ਼ ਜਸਟਿਸ ਰੰਜਨ ਗੋਗੋਈ ਨੇ ਮੰਗਲਵਾਰ ਨੂੰ ਸੀਬੀਆਈ ਦੇ ਇਸ ਸਮਾਗਮ ਚ ਸਵਾਲ ਕੀਤਾ ਕਿ ਅਜਿਹੇ ਕਿਉਂ ਹੁੰਦਾ ਹੈ ਕਿ ਜਦੋਂ ਕਿਸੇ ਮਾਮਲੇ ਦਾ ਕੋਈ ਸਿਆਸੀ ਰੰਗ ਨਹੀਂ ਹੁੰਦਾ ਤਾਂ ਸੀਬੀਆਈ ਚੰਗਾ ਕੰਮ ਕਰਦੀ ਹੈ।

 

ਜਸਟਿਸ ਗੋਗੋਈ ਨੇ ਦੋ ਸਾਲ ਦੇ ਦੌਰਾਨ ਕਰਵਾਏ ਗਏ ਡੀਪੀ ਕੋਹਲੀ ਸਮਾਰਕ ਸਮਾਗਮ ਦੇ 18ਵੇ਼ ਸੰਸਕਰਣ ਚ ਏਜੰਸੀ ਦੀਆਂ ਕਮੀਆਂ ਅਤੇ ਤਾਕਾਂ ਬਾਰੇ ਸਪੱਸ਼ਟ ਗੱਲ ਕੀਤੀ ਅਤੇ ਉਸ ਨੂੰ ਅੱਗੇ ਵੱਧਣ ਦੇ ਬਾਰੇ ਚ ਸਲਾਹ ਵੀ ਦਿੱਤੀ।

 

ਉਨ੍ਹਾਂ ਕਿਹਾ, ਇਹ ਸੱਚ ਹੈ ਕਿ ਕਈ ਹਾਈ ਪ੍ਰੋਫਾਈਲ ਅਤੇ ਸੰਵੇਦਨਸ਼ੀਲ ਮਾਮਿਲਾਂ ਚ ਏਜੰਸੀ ਨਿਆਇਕ ਜਾਂਚ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਪਾਈ ਹੈ। ਇਹ ਗੱਲ ਵੀ ਉਨ੍ਹਾਂ ਹੀ ਸੱਚ ਹੈ ਕਿ ਇਸ ਪ੍ਰਕਾਰ ਦੀਆਂ ਖ਼ਾਮੀਆਂ ਸੰਭਵ ਕਦੇ ਕਦਾਰ ਨਹੀਂ ਹੁੰਦੀ।

 

ਜਸਟਿਯ ਗੋਗੋਈ ਨੇ ਪੁੱਛਿਆ, ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਕਿਸੇ ਮਾਮਲੇ ਦਾ ਕੋਈ ਸਿਆਸੀ ਰੰਗ ਨਹੀਂ ਹੁੰਦਾ ਤਾਂ ਸੀਬੀਆਈ ਚੰਗਾ ਕੰਮ ਕਰਦੀ ਹੈ। ਇਸ ਦੇ ੳਲਟ ਹਾਲਾਤ ਦੇ ਕਾਰਲ ਵਿਨੀਤ ਨਾਰਾਇਣ ਬਨਾਮ ਭਾਰਤ ਸੰਘ ਮਾਮਲਾ ਸਾਹਮਣੇ ਆਇਆ, ਜਿਸ ਚ ਸੁਪਰੀਮ ਕੋਰਟ ਨੇ ਸੀਬੀਆਈ ਦੇ ਸੱਚ ਦੀ ਰੱਖਿਆ ਕਰਨ ਲਈ ਸਪੱਸ਼ਟ ਨਿਰਦੇਸ਼ ਤੈਅ ਕੀਤੇ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CJI Ranjan Gogoi Says Why does CBI do a good job when there is no political overtone to a case