ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੱਟਰ ਨੇ ਕਾਂਗਰਸ ਬੁਲਾਰੇ ਨੂੰ ਦੱਸਿਆ ਅਪਰਾਧਿਕ ਰਿਕਾਰਡ ਵਾਲਾ, ਮੌਤ ’ਤੇ ਪ੍ਰਗਟਾਇਆ ਦੁੱਖ

ਖੱਟਰ ਨੇ ਕਾਂਗਰਸ ਬੁਲਾਰੇ ਨੂੰ ਦੱਸਿਆ ਅਪਰਾਧਿਕ ਰਿਕਾਰਡ ਵਾਲਾ, ਮੌਤ ’ਤੇ ਪ੍ਰਗਟਾਇਆ ਦੁੱਖ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਨੂੰ ਦੁਖਦਾਈ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਦੋਸ਼ੀ ਛੇਤੀ ਹੀ ਜੇਲ੍ਹ ਅੰਦਰ ਹੋਣਗੇ।

 

ਇਸ ਦੇ ਨਾਲ ਹੀ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਜੋ ਵੀ ਲੋਕ ਇਸ ਘਟਨਾ ਉਤੇ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਨੇ ਇਹ ਸੋਚਣਾ ਹੋਵੇਗਾ ਕਿ ਜਿਸ ਵਿਅਕਤੀ ਦੀ ਹੱਤਿਆ ਹੋਈ ਹੈ ਉਸਦਾ ਵਿਅਕਤੀਗਤ ਰਿਕਾਰਡ ਅਪਰਾਧਿਕ ਸੀ। ਗੰਭੀਰ ਧਾਰਾਵਾਂ ਵਿਚ ਉਨ੍ਹਾਂ ਖਿਲਾਫ 13 ਮਾਮਲੇ ਦਰਜ ਸਨ।

 

ਪੁਲਿਸ ਰਿਕਾਰਡ ਵਿਚ ਕਾਂਗਰਸ ਬੁਲਾਰਾ ਦਾ ਚਾਲ ਚੱਲਣ ਠੀਕ ਨਹੀਂ ਸੀ। ਰਾਜਨੀਤੀ ਕਰਨ ਵਾਲਿਆਂ ਨੂੰ ਸੋਚਣਾ ਹੋਵੇਗਾ ਕਿ ਅਜਿਹੇ ਵਿਅਕਤੀ ਨੂੰ ਉਨ੍ਹਾਂ ਬੁਲਾਰਾ ਬਣਾਇਆ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Khattar told Congress leader Vikas Chaudhary Bad character person expressed sorrow on murder