ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ `ਚ ਕਾਂਗਰਸ ਤੇ ਜਨਤਾ ਦਲ (ਐਸ) ਦਾ ਗਠਜੋੜ ਲਾਭਦਾਇਕ ਸਾਬਤ ਹੋਇਆ : ਚਿਦੰਬਰਮ

ਕਰਨਾਟਕ `ਚ ਕਾਂਗਰਸ ਤੇ ਜਨਤਾ ਦਲ (ਐਸ) ਦਾ ਗਠਜੋੜ ਲਾਭਦਾਇਕ ਸਾਬਤ ਹੋਇਆ : ਚਿਦੰਬਰਮ

ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਨੇ ਮੰਗਲਵਾਰ ਨੂੰ ਕਿਹਾ ਕਿ ਕਰਨਾਟਕ `ਚ ਲੋਕ ਸਭਾ ਅਤੇ ਵਿਧਾਨ ਸਭਾ ਜਿ਼ਮਨੀ ਚੋਣਾਂ `ਚ 4-1 ਜਿੱਤ ਦਾ ਸਬਕ ਇਹ ਹੈ ਕਿ ਗਠਜੋੜ (ਕਾਂਗਰਸ ਤੇ ਜਨਤਾ ਦਲ ਐਸ) ਲਾਭਦਾਇਕ ਸਾਬਤ ਹੋਇਆ ਹੈ।


ਚਦੰਬਰਮ ਨੇ ਟਵੀਟ ਕਰਕੇ ਕਿਹਾ ਕਿ ਕਰਨਾਟਕ `ਚ 4-1 ਨਾਲ ਜਿ਼ਮਨੀ ਚੋਣ ਜਿੱਤਣਾ, ਵਿਰਾਟ ਕੋਹਲੀ ਦੀ ਅਗਵਾਈ `ਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਸੀਰੀਜ਼ ਜਿੱਤਣ ਵਰਗਾ ਹੈ। ਸਬਕ ਸਿੱਖਣਾ ਚਾਹੀਦਾ ਹੈ। ਗਠਜੋੜ ਲਾਭਦਾਇਕ ਸਾਬਤ ਹੋਇਆ ਹੈ।


ਸੀਨੀਅਰ ਕਾਂਗਰਸ ਆਗੂ ਦੀ ਇਹ ਟਿੱਪਣੀ ਕਰਨਾਟਕ ਦੇ ਸੱਤਾਧਾਰੀ ਗਠਜੋੜ ਜਨਤਾ ਦਲ ਐਸ ਤੇ ਕਾਂਗਰਸ ਦੇ ਦੋ-ਦੋ ਸੀਟਾਂ `ਤੇ ਜਿੱਤਣ ਦੇ ਬਾਅਦ ਆਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress JDS alliance in Karnataka proves to be beneficial says former Union Minister Chidambaram