ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਗਠਜੋੜ ਲਈ ਤਿਆਰ, ਰਾਹੁਲ ਗਾਂਧੀ ਹੋਣਗੇ ਚਿਹਰਾ

ਐੈਤਵਾਰ ਨੂੰ ਹੋਈ ਕਾਂਗਰਸ ਕਾਰਜੀ ਬੈਠਕ ਚ ਤੈਅ ਹੋਇਆ ਕਿ 2019 ਲੋਕ ਸਭਾ ਚੋਣਾਂ ਚ ਗਠਜੋੜ ਕੀਤਾ ਜਾਵੇਗਾ। ਇਸ ਬੈਠਕ ਚ ਵਿਰੋਧੀ ਗਠਜੋੜ ਦੀ ਅਗਵਾਈ ਦਾ ਮੁੱਦਾ ਵੀ ਚੁੱਕਿਆ ਗਿਆ।

 

ਪਾਰਟੀ ਬੁਲਾਰਾ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਅਸੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਚ ਚੋਣਾਂ ਲੜਾਂਗੇ। ਜਦੋਂ ਅਸੀਂ ਸਭ ਤੋਂ ਵੱਡੀ ਪਾਰਟੀ ਹੋਵਾਂਗੇ ਤਾਂ ਗਠਜੋੜ ਦਾ ਚਿਹਰਾ ਵੀ ਕਾਂਗਰਸ ਤੋਂ ਹੋਵੇਗਾ। ਰਾਹੁਲ ਗਾਂਧੀ ਗਠਜੋੜ ਦੀ ਅਗਵਾਈ ਕਰਨਗੇ।


   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress ready for coalition Rahul Gandhi will be face