ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

289 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ਼ ’ਚ ਮਿਲਿਆ ਕੋਰੋਨਾ-ਪਾਜ਼ਿਟਿਵ ਮਰੀਜ਼

ਕੋਚੀ ਹਵਾਈ ਅੱਡੇ 'ਤੇ ਦੁਬਈ ਜਾ ਰਹੇ ਇੱਕ ਜਹਾਜ਼ ਦੇ ਘੱਟੋ ਘੱਟ 289 ਯਾਤਰੀਆਂ ਨੂੰ ਐਤਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਪਹਿਲਾਂ ਉਤਾਰ ਲਿਆ ਗਿਆ ਯਾਤਰੀਆਂ ਚ ਇੱਕ ਬ੍ਰਿਟਿਸ਼ ਨਾਗਰਿਕ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ

 

ਕੋਚਿਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਬੁਲਾਰੇ ਨੇ ਕਿਹਾ ਕਿ ਉਕਤ ਯਾਤਰੀ 19 ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸੀ ਜੋ ਕੇਰਲ ਦੇ ਮੁੰਨਾਰ ਸ਼ਹਿਰ ਛੁੱਟੀਆਂ ਮਨਾ ਰਿਹਾ ਸੀ ਤੇ ਨਿਗਰਾਨੀ ਹੇਠ ਸੀ

 

ਉਨ੍ਹਾਂ ਕਿਹਾ ਕਿ ਉਹ ਮੁੰਨਾਰ ਅਧਿਕਾਰੀਆਂ ਨੂੰ ਦੱਸੇ ਬਿਨਾਂ ਕੋਚੀ ਏਅਰਪੋਰਟ ਪਹੁੰਚਣ ਲਈ ਸਮੂਹ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਦੇ ਨਤੀਜੇ ਸਾਹਮਣੇ ਆਏ ਤਾਂ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉਹ ਕੋਚੀ ਏਅਰਪੋਰਟਤੇ ਸੀ ਅਤੇ ਅਮੀਰਾਤ ਦੇ ਜਹਾਜ਼ ਰਾਹੀਂ ਯਾਤਰਾ ਕਰ ਰਿਹਾ ਸੀ ਪਹਿਲਾਂ ਉਸਦੇ ਸਮੂਹ ਦੇ ਸਾਰੇ 19 ਯਾਤਰੀਆਂ ਨੂੰ ਉਤਾਰਨ ਦਾ ਫੈਸਲਾ ਕੀਤਾ ਗਿਆ। ਬੁਲਾਰੇ ਨੇ ਦੱਸਿਆ, “ਹੁਣ ਬਾਕੀ 270 ਯਾਤਰੀਆਂ ਨੂੰ ਲਿਜਾ ਕੇ ਜਾਂਚ ਲਈ ਹਸਪਤਾਲ ਭੇਜਣ ਦਾ ਫੈਸਲਾ ਕੀਤਾ ਗਿਆ ਹੈ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona positive patient found in an aircraft carrying 289 passengers