ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਈਰਾਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਗਿਆ ਸੀ IAF ਦਾ ਜਹਾਜ਼

ਭਾਰਤ ਨੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਦੇ ਨਾਲ ਸੋਮਵਾਰ (9 ਮਾਰਚ) ਨੂੰ ਕੋਰੋਨਾ ਵਾਇਰਸ ਪ੍ਰਭਾਵਤ ਈਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੱਕ ਸੈਨਿਕ ਟ੍ਰਾਂਸਪੋਰਟ ਜਹਾਜ਼ ਰਵਾਨਾ ਕੀਤਾ। ਇੰਡੀਅਨ ਏਅਰ ਫੋਰਸ ਦੇ ਅਨੁਸਾਰ ਇਸ ਦਾ ਸੀ-17 ਗਲੋਬ ਮਾਸਟਰ ਮਿਲਟਰੀ ਜਹਾਜ਼ ਰਾਤ 8.30 ਮਿੰਟ 'ਤੇ ਹਿੰਡਨ ਏਅਰਬੇਸ ਤੋਂ ਈਰਾਨ ਲਈ ਉਡਾਣ ਭਰਿਆ।

 

ਈਰਾਨ ਵਿਚ ਤਕਰੀਬਨ ਦੋ ਹਜ਼ਾਰ ਭਾਰਤੀ ਰਹਿੰਦੇ ਹਨ ਜਿਥੇ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਤਿੰਨ ਦਿਨ ਪਹਿਲਾਂ, ਮਹਾਨ ਏਅਰ ਲਾਈਨ ਦਾ ਇੱਕ ਜਹਾਜ਼ 300 ਭਾਰਤੀਆਂ ਦੇ ਸਵਾਬ ਦਾ ਨਮੂਨਾ ਈਰਾਨ ਤੋਂ ਲੈ ਕੇ ਭਾਰਤ ਆਇਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus IAF C17 Globemaster transport aircraft left for Indians citizen Stuck in Iran