ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ, ਕੱਲ੍ਹ ਹੋਵੇਗਾ ਲਾਂਚ

ਚੰਦਰਯਾਨ–2 ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ, ਕੱਲ੍ਹ ਹੋਵੇਗਾ ਲਾਂਚ

ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ (ਇਸਰੋ) ਦੇ ਮੁੱਖੀ ਕੇ ਸਿਵਨ ਨੇ ਐਤਵਰ ਨੂੰ ਦੱਸਿਆ ਕਿ ਅੱਜ ਸ਼ਾਮ 6.43 ਵਜੇ ਤੋਂ ਚੰਦਰਯਾਨ–2 ਦੀ ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਰਾਕੇਟ ਅਤੇ ਪੁਲਾੜ ਪ੍ਰਣਾਲੀ ਦੀ ਜਾਂਚ ਕੀਤੀ ਜਾਵੇਗੀ ਅਤੇ ਰਾਕੇਟ ਦੇ ਇੰਜਣ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਈਧਣ ਭਰਿਆ ਜਾਵੇਗਾ।

 

ਕੱਲ੍ਹ ਲਾਂਚ ਹੋਵੇਗਾ ਚੰਦਰਯਾਨ–2

 

ਇਸ ਤੋਂ ਪਹਿਲਾਂ ਚੰਦਰਯਾਨ–2 ਨੂੰ ਲੈ ਕੇ ਜੀਐਸਐਲਵੀ–ਐਮਕੇ–3 ਰਾਕੇਟ 15 ਜੁਲਾਈ ਨੂੰ ਤੜਕੇ 2.51 ਵਜੇ ਉਡਾਨ ਭਰਨ ਵਾਲਾ ਸੀ, ਜੇਕਰ ਤਕਨੀਕੀ ਖਰਾਬੀ ਕਾਰਨ ਰਾਕੇਟ ਦੇ ਲਾਂਚ ਕਰਨ ਤੋਂ ਇਕ ਘੰਟਾ ਪਹਿਲਾਂ ਰੋਕ ਦਿੱਤਾ ਗਿਆ ਸੀ। ਇਸਰੋ ਨੇ ਦੱਸਿਆ ਕਿ ਹੁਣ 22 ਜੁਲਾਈ ਨੂੰ ਦੁਪਹਿਰ  2 ਵਜਕੇ 43 ਮਿੰਟ ਉਤੇ ਲਾਂਚ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Countdown to Chandrayaan-2 launch begins says ISRO chief it will be launched tomorrow