ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਵਾੜੀ : ਪ੍ਰੇਮੀ ਜੋੜੇ ਦੀ ਹੋਟਲ 'ਚੋਂ ਮਿਲੀ ਲਾਸ਼

ਸ਼ਹਿਰ ਦੇ ਇੱਕ ਹੋਟਲ 'ਚੋਂ ਮੰਗਲਵਾਰ ਦੇਰ ਰਾਤ ਇੱਕ ਲੜਕੇ ਅਤੇ ਲੜਕੀ ਦੀ ਲਾਸ਼ ਮਿਲੀ। ਹੋਟਲ ਸਟਾਫ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੋਵੇਂ ਸੋਨੀਪਤ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਸੋਨੀਪਤ ਦੇ ਪਿੰਡ ਪ੍ਰਹਿਲਾਦਪੁਰ ਕਿੜੌਲੀ ਵਾਸੀ 26 ਸਾਲਾ ਕੁਲਦੀਪ ਅਤੇ 28 ਸਾਲਾ ਮੋਨਿਕਾ ਵਜੋਂ ਹੋਈ ਹੈ। 
 

ਪੁਲਿਸ ਨੇ ਦੋਹਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਹੈ। ਦੋਵੇਂ ਮੰਗਲਵਾਰ ਸ਼ਾਮ ਹੋਟਲ 'ਚ ਆਏ ਸਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ।
 

ਪੁਲਿਸ ਨੇ ਦੱਸਿਆ ਕਿ ਦੋਵੇਂ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ। ਲੜਕੀ ਸ਼ਾਦੀਸ਼ੁਦਾ ਸੀ ਅਤੇ ਬਿਜਲੀ ਵਿਭਾਗ 'ਚ ਕੰਮ ਕਰਦਾ ਸੀ, ਜਦਕਿ ਲੜਕੀ ਕੁਆਰੀ ਸੀ। ਦੋਵੇਂ ਬੀਤੀ 20 ਦਸੰਬਰ ਤੋਂ ਲਾਪਤਾ ਸਨ। ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Couple found dead in hotel room in Rewari police say suicide