ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ COVID-19 ਦੇ 223 ਪਾਜ਼ਿਟਿਵ ਮਾਮਲੇ, ਮਹਾਰਾਸ਼ਟਰ ’ਚ ਸਭ ਤੋਂ ਵੱਧ 49 ਮਾਮਲੇ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਸੰਖਿਆ ਦੀ ਗਿਣਤੀ ਵੱਧ ਕੇ 223 ਹੋ ਗਈ ਹੈ, ਜਿਨ੍ਹਾਂ ਵਿੱਚ 32 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ (20 ਮਾਰਚ) ਨੂੰ ਇਹ ਜਾਣਕਾਰੀ ਦਿੱਤੀ।

 

ਜਾਣਕਾਰੀ ਮੁਤਾਬਕ 32 ਵਿਦੇਸ਼ੀ ਨਾਗਰਿਕਾਂ ਚੋਂ 17 ਇਟਲੀ, 3 ਫਿਲਪੀਨ, 2 ਬ੍ਰਿਟੇਨ, ਕੈਨੇਡਾ, ਇੰਡੋਨੇਸ਼ੀਆ ਅਤੇ ਸਿੰਗਾਪੁਰ ਤੋਂ 1-1 ਮਾਮਲੇ ਸ਼ਾਮਲ ਹਨ। ਮੰਤਰਾਲੇ ਦੇ ਅੰਕੜਿਆਂ ਚ ਦਿੱਲੀ, ਕਰਨਾਟਕ, ਪੰਜਾਬ ਅਤੇ ਮਹਾਰਾਸ਼ਟਰ ਚ ਹੁਣ ਤਕ 4 ਮੌਤਾਂ ਵੀ ਸ਼ਾਮਲ ਹਨ।

 

'ਕੋਵਿਡ -19 ਲਾਗ ਕਾਰਨ ਦੁਨੀਆ ਭਰ 'ਚ ਲਗਭਗ 10,000 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੌਰਾਨ ਇਨਫੈਕਸ਼ਨ ਮੁਕਤ ਹੋ ਚੁੱਕੇ 69 ਸਾਲਾ ਇਟਲੀ ਦੇ ਯਾਤਰੀ ਦੀ ਵੀਰਵਾਰ (19 ਮਾਰਚ) ਨੂੰ ਜੈਪੁਰ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਐਸ ਐਮ ਐਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੁਧੀਰ ਭੰਡਾਰੀ ਨੇ ਇਹ ਜਾਣਕਾਰੀ ਦਿੱਤੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COVID19 India Positive Case 223 including 32 foreigners 4 deaths Corona Virus