ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਰੂਸ ਵਿਚਾਲੇ S-400 ਡਿਫੈਂਸ ਸਿਸਟਮ ਸਮੇਤ 5.43 ਬਿਲੀਅਨ ਡਾਲਰ ਦਾ ਸਮਝੌਤਾ

1 / 2ਭਾਰਤ-ਰੂਸ ਵਿਚਾਲੇ S-400 ਡਿਫੈਂਸ ਸਿਸਟਮ ਸਮੇਤ 5.43 ਬਿਲੀਅਨ ਡਾਲਰ ਦਾ ਸਮਝੌਤਾ

2 / 2ਭਾਰਤ-ਰੂਸ ਵਿਚਾਲੇ S-400 ਡਿਫੈਂਸ ਸਿਸਟਮ ਸਮੇਤ 5.43 ਬਿਲੀਅਨ ਡਾਲਰ ਦਾ ਸਮਝੌਤਾ

PreviousNext

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਸ਼ੁੱਕਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ਚ ਦੁਵੱਲੀ ਗੱਲਬਾਤ ਸਮਾਪਤ ਹੋ ਗਈ ਹੈ। ਹਾਲੇ ਦੋਨਾਂ ਦੇਸ਼ਾਂ ਦੇ ਨਾਲ ਆਏ ਸੀਨੀਅਰ ਅਧਿਕਾਰੀਆਂ ਵਿਚਾਲੇ ਗੱਲਬਾਤ ਹੋ ਗਈ ਹੈ। ਇਸ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਮੌਜੂਦ ਹਨ।

 

 

ਭਾਰਤ ਅਤੇ ਰੂਸ ਵਿਚਾਲੇ 5.43 ਬਿਲੀਅਨ ਡਾਲਰ ਦੇ ਐਸ-400 ਏਅਰ ਡਿਫੈਂਸ ਸਿਸਟਮ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਦੋਨਾਂ ਦੇਸ਼ਾਂ ਵਿਚਾਲੇ ਇਸ ਸਮਝੌਤੇ ਤੇ ਹਸਤਾਖਰ ਵੀ ਹੋ ਗਏ ਹਨ। ਸਮਝੌਤੇ ਮੁਤਾਬਕ ਭਾਰਤ ਰੂਸ ਤੋਂ ਪੰਜ ਐਸ-400 ਟ੍ਰਾਇੰਕ ਡਿਫੈਂਸ ਸਿਸਟਮ ਖਰੀਦੇਗਾ।

 

ਇਸ ਤੋਂ ਇਲਾਵਾ ਪੁਲਾੜ ਖੇਤਰ ਚ ਵੀ ਆਪਸੀ ਮਦਦ ਨੂੰ ਲੈ ਕੇ ਦੋਨਾਂ ਮੁਲਕਾਂ ਚ ਸਮਝੌਤਾ ਹੋਇਆ ਹੈ। ਇਸਦੇ ਤਹਿਤ ਸਾਈਬੇਰਿਆ ਦੇ ਨੋਵੋਸਿਬਿਸਰਕ ਚ ਇੱਕ ਭਾਰਤੀ ਮਾਨੀਟਰਿੰਗ ਸਟੇਸ਼ਨ ਬਣਾਇਆ ਜਾਵੇਗਾ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:deal on S-400 missile defense deal between India and Russia