ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਹੋਟਲ ‘ਚ ਲੱਗੀ ਜ਼ਬਰਦਸਤ ਅੱਗ, 17 ਲੋਕਾਂ ਦੀ ਮੌਤ

ਰਾਜਧਾਨੀ ਦਿੱਲੀ ਦੇ ਕਰੋਲ ਬਾਗ਼ ਸਥਿਤ ਹੋਟਲ ਅਰਪਿਤ ਪੈਲਸ (Arpit Palace Hotel Fire) ਚ ਮੰਗਲਵਾਰ ਤੜਕੇ ਲਗਭਗ ਸਾਢੇ 4 ਵਜੇ ਜ਼ਬਰਦਸਤ ਅੱਗ ਲੱਗ ਗਈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹੋਟਲ ਚ ਅੱਗ ਲੱਗਣ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਬਚਾਅ ਕਾਰਜ ਜਾਰੀ ਦੱਸੇ ਜਾ ਰਹੇ ਹਨ।

 

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

ਨੌਟ- ਖਬਰ ਦਾ ਬਾਕੀ ਭਾਗ ਛੇਤੀ ਹੀ ਜੋੜਿਆ ਜਾ ਰਿਹਾ ਹੈਵਾਧੂ ਜਾਣਕਾਰੀ ਲਈ ਉਡੀਕ ਕਰੋ

 

/

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi arpit palace hotel fire live updates many dies and injured in incident