ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ, ਸਿਸੋਦੀਆ, ਯੋਗੇਂਦਰ ਦੇ ਗੈਰ ਜਮਾਨਤੀ ਵਾਰੰਟਾਂ ਉਤੇ ਰੋਕ

ਕੇਜਰੀਵਾਲ, ਸਿਸੋਦੀਆ, ਯੋਗੇਂਦਰ ਦੇ ਗੈਰ ਜਮਾਨਤੀ ਵਾਰੰਟਾਂ ਉਤੇ ਰੋਕ

ਦਿੱਲੀ ਦੀ ਅਦਾਲਤ ਨੇ ਮਾਨਹਾਨੀ ਦੀ ਸ਼ਿਕਾਇਤ ਉਤੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਯੋਗੇਂਦਰ ਯਾਦਵ ਦੇ ਖਿਲਾਫ ਜਾਰੀ ਗੈਰ ਜਮਾਨਤੀ ਵਾਰੰਟ ਉਤੇ ਲਗਾ ਦਿੱਤੀ ਹੈ।

 

ਇਸ ਤੋਂ ਪਹਿਲਾਂ ਅਦਾਲਤ ਨੇ ਮੰਗਲਵਾਰ ਨੂੰ ਛੇ ਸਾਲ ਪੁਰਾਣੇ ਮਾਨਹਾਨੀ ਦੇ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਵਰਾਜ ਇੰਡੀਆ ਦੇ ਪ੍ਰਮੁੱਖ ਯੋਗੇਂਦਰ ਯਾਦਵ ਦੇ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਸੀ। ਮਾਮਲੇ ਦੀ ਸੁਣਵਾਈ ਵਿਚ ਹਾਜ਼ਰ ਨਾ ਹੋਣ ਉਤੇ ਇਨ੍ਹਾਂ ਖਿਲਾਫ ਵਾਰੰਟ ਜਾਰੀ ਕੀਤੇ ਸਨ।

 

ਆਗੂਆਂ ਦਾ ਪੱਖ : ਵਕੀਲ ਸੁਰਿੰਦਰ ਸ਼ਰਮਾ ਨੇ ਵਾਅਦਾ ਕਰਨ ਦੇ ਬਾਅਦ ਟਿਕਟ ਨਾ ਦੇਣ ਦਾ ਦੋਸ਼ ਲਗਾਇਆ ਸੀ। ਇਸ ਉਤੇ ‘ਆਪ’ ਆਗੂਆਂ ਨੇ ਦਲੀਲ ਦਿੱਤੀ ਸੀ ਕਿ ਟਿਕਟ ਉਤੇ ਫੈਸਲਾ ਪਾਰਟੀ ਦਾ ਵਿਸ਼ੇਸ਼ ਅਧਿਕਾਰ ਹੈ। ਸ਼ਿਕਾਇਤ ਕਰਤਾ ਨੇ ਆਪਣੇ ਖਿਲਾਫ ਅਦਾਲਤ ਵਿਚ ਲੰਬਿਤ ਮਾਮਲਿਆਂ ਦੀ ਜਾਣਕਾਰੀ ਨਹੀਂ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi court stays non bailable warrants against Kejriwal manish Sisodia in 2013 defamation case