ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਜ਼ਾਮੂਦੀਨ ਮਰਕਜ਼ ਦੇ ਮੌਲਾਨਾ ਖਿਲਾਫ FIR ਹੋਵੇ ਦਰਜ: ਕੇਜਰੀਵਾਲ ਸਰਕਾਰ

ਕੋਰੋਨਾ ਵਾਇਰਸ 'ਤੇ ਚੱਲ ਰਹੇ ਤਾਲਾਬੰਦੀ ਦੇ ਦੌਰਾਨ ਲਗਭਗ 400 ਲੋਕ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਦੇ ਮਰਕਜ਼ ਚ ਇਕੱਠੇ ਹੋਏ। ਇਹ ਅੰਦਾਜ਼ਾ ਹੈ ਕਿ ਇਨ੍ਹਾਂ ਚੋਂ 163 ਦੇ ਕਰੀਬ ਵਿਅਕਤੀ ਕੋਰੋਨਾ ਨਾਲ ਪੀੜਤ ਹੋ ਸਕਦੇ ਹਨ। ਇਸ ਦੌਰਾਨ ਦਿੱਲੀ ਸਰਕਾਰ ਨੇ ਦਿੱਲੀ ਪੁਲਿਸ ਨੂੰ ਮਰਕਜ਼ ਦੇ ਮੌਲਾਨਾ ਖ਼ਿਲਾਫ਼ ਐਫਆਈਆਰ ਦਰਜ ਕਰਨ ਲਈ ਕਿਹਾ ਹੈ।

 

ਕੋਰੋਨਾ ਖਿਲਾਫ ਦੇਸ਼ ਦੇ ਨਾਲ-ਨਾਲ ਦੇਸ਼ ਦੀਆਂ ਸਰਕਾਰਾਂ ਅਲਰਟ 'ਤੇ ਹਨ। ਲੋਕਾਂ ਨੂੰ ਲਗਾਤਾਰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਤਾਲਾਬੰਦੀ ਦੌਰਾਨ ਇਸ ਦੀ ਉਲੰਘਣਾ ਕਰ ਘਰਾਂ ਤੋਂ ਬਾਹਰ ਨਾ ਜਾਣ। ਇਸ ਦੌਰਾਨ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਇੱਕ ਮਰਕਜ਼ (ਇਸਲਾਮਿਕ ਸਿੱਖਿਆ ਕੇਂਦਰ) ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ।

 

 

 

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

ਨਿਜ਼ਾਮੂਦੀਨ ਦੇ ਮਰਕਜ਼ 'ਚ ਸ਼ਾਮਲ ਤੇਲੰਗਾਨਾ ਦੇ 6 ਲੋਕਾਂ ਦੀ ਕੋਰੋਨਾ ਕਾਰਨ ਮੌਤ

 

ਨਿਜ਼ਾਮੂਦੀਨ ਇਲਾਕੇ ਤੋਂ ਮਿਲੇ ਕੋਰੋਨਾ ਦੇ 200 ਸ਼ੱਕੀ ਲੋਕਾਂ ’ਚ 100 ਵਿਦੇਸ਼ੀ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Government ask police to register FIR against Maulana of Nizamuddin Markaz