ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਾਈ ਕੋਰਟ ਨੇ 16,500 ਦਰੱਖਤ ਕੱਟਣ 'ਤੇ ਲਗਾਈ ਰੋਕ

ਲੋਕਾਂ ਵੱਲੋਂ ਦਰੱਖਤ ਕੱਟਣ ਦਾ ਵਿਰੋਧ

ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਦੱਖਣੀ ਦਿੱਲੀ 'ਚ ਕਾਲੋਨੀਆਂ ਦੇ ਮੁੜ-ਵਿਕਾਸ ਲਈ 16000 ਤੋਂ ਵੱਧ ਦਰੱਖਤ ਕੱਟਣ 'ਤੇ 2 ਜੁਲਾਈ ਤੱਕ ਰੋਕ ਲਗਾ ਦਿੱਤਾ ਹੈ।

 

ਅਦਾਲਤ ਨੇ ਸਰਕਾਰੀ ਮਲਕੀਅਤ ਵਾਲੀ ਰੀਅਲ ਅਸਟੇਟ ਕੰਪਨੀ ਐੱਨ.ਬੀ.ਸੀ.ਸੀ (ਇੰਡੀਆ) ਲਿਮਟਿਡ ਨੂੰ ਪੱਛਿਆ ਕਿ ਹੈ ਕਿ ਉਹ ਕਾਲੋਨੀਆਂ ਦੇ ਪੁਨਰਗਠਨ 'ਤੇ ਸੜਕਾਂ ਦੇ ਵਿਕਾਸ ਲਈ ਇੰਨੀ ਵੱਡੀ ਸੰਖਿਆ 'ਚ ਰੁੱਖਾਂ ਦੇ ਕੱਟੇ ਜਾਣ ਨੂੰ ਸਹਿ ਸਕਦੀ ਹੈ।

 

ਹੁਣ ਹਾਈ ਕੋਰਟ ਇਸ ਮਾਮਲੇ ਨੂੰ 4 ਜੁਲਾਈ ਨੂੰ ਸੁਣੇਗਾ। ਜਦੋਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮਾਮਲੇ ਨੂੰ 2 ਜੁਲਾਈ ਨੂੰ ਸੁਣੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi high court stays tree cutting in delhi till next order