ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਦੇ ਏਸੀਪੀ ਨੇ ਪੁਲਿਸ ਹੈੱਡ ਕੁਆਟਰ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ

1 / 2ਦਿੱਲੀ ਪੁਲਿਸ ਦੇ ਏਸੀਪੀ ਨੇ ਪੁਲਿਸ ਹੈੱਡ ਕੁਆਟਰ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ

2 / 2ਦਿੱਲੀ ਪੁਲਿਸ ਦੇ ਏਸੀਪੀ ਨੇ ਪੁਲਿਸ ਹੈੱਡ ਕੁਆਟਰ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ

PreviousNext

ਦਿੱਲੀ ਪੁਲਿਸ ਦੇ ਏਸੀਪੀ ਨੇ ਵੀਰਵਾਰ ਨੂੰ ਆਈਟੀਓ ਤੇ ਸਥਿਤ ਦਿੱਲੀ ਪੁਲਿਸ ਹੈੱਡ ਕੁਆਟਰ ਦੀ 10ਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

 

ਜਾਣਕਾਰੀ ਮੁਤਾਬਕ 55 ਸਾਲਾਂ ਪ੍ਰੇਮ ਭੱਲਾ ਏਸੀਪੀ ਰੈਂਕ ਦੇ ਅਧਿਕਾਰੀ ਸਨ ਜਿਹੜੇ ਦਿੱਲੀ ਪੁਲਿਸ ਦੀ ਅਰਪਾਧ ਤੇ ਆਵਾਜਾਈ ਇਕਾਈ ਚ ਤਾਇਨਾਤ ਸਨ। ਕਿਹਾ ਜਾ ਰਿਹਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਹੈੱਡ ਕੁਆਟਰ ਚ ਹੀ ਤਾਇਨਾਤ ਸਨ। ਪੁਲਿਸ ਖੁੱਦਕੁਸ਼ੀ ਦੇ ਕਾਰਨਾਂ ਪਿੱਛੇ ਪਤਾ ਲਗਾਉਣ ਦੀ ਜਾਂਚ ਕਰ ਰਹੀ ਹੈ।


ਦੱਸਣਯੋਗ ਹੈ ਕਿ 16 ਨਵੰਬਰ ਨੂੰ 35 ਸਾਲਾਂ ਪੁਲਿਸ ਹੈੱਡ ਕਾਨਸਟੇਬਲ ਨੇ ਦਿੱਲੀ ਸਕੱਤਰੇਤ ਦੇ ਵੀਵੀਆਈਪੀ ਪਾਰਕਿੰਗ ਏਰੀਆ ਵਿਖੇ ਖੁੱਦ ਨੂੰ ਗੋਲੀ ਮਾਰ ਕੇ ਖੁੱਦਕੁਸ਼ੀ ਕਰ ਲਈ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Police ACP Prem Ballabh died after he allegedly jumped off from Police Headquarters building