ਅਗਲੀ ਕਹਾਣੀ

ਝਾਰਖੰਡ `ਚ ਹੋਏ ਪੱਤਰਕਾਰ ਦੇ ਕਤਲ ਦੀ ਨਿਰਪੱਖ ਜਾਂਚ ਕਰਨ ਦੀ ਮੰਗ

ਝਾਰਖੰਡ `ਚ ਹੋਏ ਪੱਤਰਕਾਰ ਦੇ ਕਤਲ ਦੀ ਨਿਰਪੱਖ ਜਾਂਚ ਕਰਨ ਦੀ ਮੰਗ

ਮੀਡੀਆ `ਤੇ ਨਿਗਰਾਨੀ ਰੱਖਣ ਵਾਲੀ ਇਕ ਸੰਸਥਾ ਨੇ ਭਾਰਤੀ ਅਧਿਕਾਰੀਆਂ ਤੋਂ ਝਾਰਖੰਡ `ਚ ਆਦਿਵਾਸੀ ਵਰਗ ਦੇ ਇਕ ਪੱਤਰਕਾਰ ਦੇ ਕਤਲ ਦੀ ਜਾਂਚ ਲਈ ਇਕ ਨਿਰਪੱਖ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਹੈ। ਸੰਸਥਾ ਨੇ ਦਾਅਵਾ ਕੀਤਾ ਕ ਇਸ ਮਾਮਲੇ `ਚ ਪੁਲਿਸ ਜਾਂਚ ਰੁਕ ਗਈ ਹੈ।

 

9 ਦਸੰਬਰ 2018 ਨੂੰ ਐਨਜੀਓ ‘ਵੀਡੀਓ ਵਲੰਟੀਅਰ ਵਰਗ ਦੇ ਪੱਤਰਕਾਰ ਅਮਿਤ ਟੋਪਨੋ (35) ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਟੋਪਨੋ ਦੀ ਲਾਸ਼ ਰਾਂਚੀ `ਚ ਸੜਕ ਕਿਨਾਰੇ ਪਈ ਮਿਲੀ ਸੀ। ਸੰਸਥਾ ‘ਰਿਪੋਰਟਰ ਵਿਦਆਊਟ ਬਾਰਡਰ’ ਨਾਮ ਦੀ ਸੰਸਥਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਟੋਪਨੋ ਕਤਲ ਮਾਮਲੇ `ਚ ਸਥਾਨਕ ਪੁਲਿਸ ਦੀ ਜਾਂਚ ਰੁਕ ਗਈ ਹੈ।

 

‘ਦ ਰਿਪੋਰਟਰਜ ਵਿਦਾਊਟ ਬਾਰਡਰ ਦੇ ਏਸ਼ੀਆ-ਪ੍ਰਸ਼ਾਂਤ ਡੇਸਕ ਦੇ ਪ੍ਰਮੁੱਖ ਡੈਲੀਅਲ ਬਸਟਰਡ ਨੇ ਕਿਹਾ ਕਿ ਟੋਪਨੋ ਦੀ ਰਿਪੋਰਟਿੰਗ ਤੋਂ ਕੁਝ ਲੋਕ ਨਾਰਾਜ ਸਨ ਅਤੇ ਜਾਂਚ ਕਰਨ ਵਾਲਿਆਂ ਨੂੰ ਇਸ ਗੱਲ `ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦਾ ਕਤਲ ਪੱਤਰਕਾਰ ਦੇ ਤੌਰ `ਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਕੀਤੀ ਗਈ ਹੈ।
  

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ

https://www.facebook.com/hindustantimespunjabi/

ਅਤੇ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Demand for investigation of journalist murdered in Jharkhand