ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਸਰਕਾਰ 'ਚ ਵਿਭਾਗਾਂ ਦੀ ਵੰਡ, ਜਾਣੋ ਕਿਸ ਆਗੂ ਨੂੰ ਮਿਲਿਆ ਕਿਹੜਾ ਵਿਭਾਗ

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਪ੍ਰਸਤਾਵਿਤ ਵਿਭਾਗਾਂ ਦੀ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜਭਵਨ ਦੇ ਬੁਲਾਰੇ ਨੇ ਅੱਜ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਰਾਜਭਵਨ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਰਾਜਪਾਲ ਨੇ ਵਿਭਾਗਾਂ ਦੀ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜੀਤ ਪਵਾਰ ਵਿੱਤ ਮੰਤਰੀ, ਜਦਕਿ ਅਨਿਲ ਦੇਸ਼ਮੁੱਖ ਗ੍ਰਹਿ ਮੰਤਰੀ ਬਣ ਗਏ ਹਨ।
 

ਐਨਸੀਪੀ :
ਨਵਾਬ ਮਲਿਕ - ਘੱਟ ਗਿਣਤੀ ਵਿਕਾਸ ਅਤੇ ਹੁਨਰ ਮੰਤਰਾਲਾ
ਅਨਿਲ ਦੇਸ਼ਮੁਖ- ਗ੍ਰਹਿ ਵਿਭਾਗ
ਅਜੀਤ ਪਵਾਰ - ਵਿੱਤ ਮੰਤਰਾਲਾ
ਛਗਨ ਭੁਜਬਲ - ਖਪਤਕਾਰ ਮਾਮਲੇ ਮੰਤਰਾਲਾ
ਬਾਲਸਾਹਿਬ ਪਾਟਿਲ - ਸਹਿਕਾਰਿਤਾ ਮੰਤਰੀ
ਧਨੰਜੈ ਮੁੰਡੇ - ਸਮਾਜਿਕ ਨਿਆਂ ਮੰਤਰੀ

 

ਕਾਂਗਰਸ :
ਅਸ਼ੋਕ ਚਵਾਨ - ਪੀਡਬਲਯੂਡੀ ਮੰਤਰਾਲਾ
ਬਾਲਾਸਾਹਿਬ ਥੋਰਾਟ - ਮਾਲ ਮੰਤਰਾਲਾ
ਨਿਤਿਨ ਰਾਉਤ- ਊਰਜਾ
ਕੇ.ਸੀ. ਪਾਡੁਵੀ - ਆਦਿਵਾਸੀ ਵਿਕਾਸ
ਵਰਸ਼ਾ ਗਾਇਕਵਾੜ - ਸਕੂਲੀ ਸਿੱਖਿਆ

 

ਸ਼ਿਵਸੈਨਾ :
ਆਦਿੱਤਿਆ ਠਾਕਰੇ - ਵਾਤਾਵਰਣ ਅਤੇ ਸੈਰ-ਸਪਾਟਾ ਮੰਤਰਾਲਾ
ਦਾਦਾ ਭੁਸੇ - ਖੇਤੀਬਾੜੀ ਮੰਤਰਾਲਾ
ਸੁਭਾਸ਼ ਦੇਸਾਈ - ਉਦਯੋਗ ਮੰਤਰਾਲਾ
ਏਕਨਾਥ ਸ਼ਿੰਦੇ - ਸ਼ਹਿਰੀ ਵਿਕਾਸ ਮੰਤਰਾਲਾ
ਗੁਲਾਬ ਰਾਓ ਪਾਟਿਲ - ਪਾਣੀ ਮੰਤਰਾਲਾ
ਅਨਿਲ ਪਰਬ - ਸੰਸਦੀ ਕਾਰਜ ਅਤੇ ਆਵਾਜਾਈ ਮੰਤਰਾਲਾ
ਸੰਦੀਪਨ ਭੁਮਾਰੇ - ਰੁਜ਼ਗਾਰ ਮੰਤਰਾਲਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Departments allotted in Maharashtra Ajit Pawar Finance and Anil Deshmukh become Home Minister