ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਚ ਤਾਇਨਾਤ ਰਹੇ ਹਰਿਆਣਾ ਪੁਲਿਸ ਦੇ ਸਾਬਕਾ ਮੁਲਾਜ਼ਮ ਸ਼ੰਕਰ ਮੰਡੋਰੀ ਵੱਲੋਂ ਕਥਿਤ ਤੌਰ ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ। ਸੀਬੀਆਈ ਕੋਰਟ ਪੰਚਕੂਲਾ ਚ ਰਾਮ ਰਹੀਮ ਦੀ ਸੁਣਵਾਈ ਦੌਰਾਨ ਹੋਈ ਹਿੰਸਾ ਮਗਰੋਂ ਸ਼ੰਕਰ ਮੰਡੋਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
Former Haryana Police jawan Shankar Mandori, who was the security guard of #Gurmeetramrahim and who was terminated after Panchkula violence, has allegedly committed suicide in Sirsa
— ANI (@ANI) October 11, 2018