ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਮੀਫ਼ਾਈਨਲ ਮੁਕਾਬਲੇ ’ਚ ਧੋਨੀ ਦਾ ਰਨ-ਆਊਟ ਦੇਖ ਆਇਆ ਹਾਰਟ-ਅਟੈਕ

ਪੱਛਮੀ ਬੰਗਾਲ ਦੀ ਇਕ ਘਟਨਾ ਮੁਤਾਬਕ ਇਥੇ ਇਕ ਵਿਅਕਤੀ ਦੀ ਇੰਡੀਆ-ਨਿਊ਼ਜ਼ੀਲੈਂਡ ਦਾ ਮੈਚ ਦੇਖਦਿਆਂ ਹੋਇਆਂ ਸਦਮੇ ਚ ਮੌਤ ਹੋ ਗਈ। ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਬਚਾਇਆ ਨਾ ਜਾ ਸਕਿਆ।

 

ਦਸਿਆ ਜਾ ਰਿਹਾ ਹੈ ਕਿ ਸਾਈਕਲ ਦੀ ਦੁਕਾਨ ਚਲਾਉਣ ਵਾਲਾ ਸ਼੍ਰੀਕਾਂਤ ਮੈਤੀ ਨੇ ਜਦੋਂ ਦੇਖਿਆ ਕਿ ਮਹਿੰਦਰ ਸਿੰਘ ਧੋਨੀ ਰਨ ਆਉਟ ਹੋ ਗਏ ਹਨ ਤਾਂ ਉਹ ਇਕ ਟੇਬਲ ਤੋਂ ਹੇਠਾਂ ਡਿੱਗ ਪਏ ਤੇ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਨੇ ਉਨ੍ਹਾਂ ਨੂੰ ਬੇਹੋਸ਼ ਦੇਖ ਕੇ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਨ ਐਲਾਨ ਦਿੱਤਾ।

 

ਜਿਸ ਤਰ੍ਹਾਂ ਧੋਨੀ ਦਾ ਸਿਰਫ ਇਕ ਇੰਚ ਦੀ ਦੂਰੀ ਜਾਂ ਕਹੀਏ ਤਾਂ ਮਿੱਲੀ ਸਕਿੰਟ ਦੇ ਨੇੜੇ ਤੋਂ ਹੀ ਰਨ ਆਊਟ ਹੋਣਾ ਕਈਆਂ ਤੋਂ ਜਰਿਆ ਨਹੀਂ ਗਿਆ। ਕੁਝ ਲੋਕ ਤਾਂ ਇਸ ਨੂੰ ਇੰਡੀਆ ਟੀਮ ਦੀ ਖਰਾਬ ਕਿਸਮਤ ਵੀ ਦਸ ਰਹੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhonis run-out in the semi-finals came a heart-attack