ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਦੀ ਮੁਆਫੀ ਉਤੇ ਅੜੇ ਹੜਤਾਲੀ ਡਾਕਟਰ, ਹਾਲਾਤ ਗੰਭੀਰ

ਮਮਤਾ ਦੀ ਮੁਆਫੀ ਉਤੇ ਅੜੇ ਹੜਤਾਲੀ ਡਾਕਟਰ, ਹਾਲਾਤ ਗੰਭੀਰ

ਪੱਛਮੀ ਬੰਗਾਲ ਵਿਚ ਅੰਦੋਲਨਕਾਰੀ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਨੂੰ ਲੈ ਕੇ ਚਾਰ ਦਿਨਾਂ ਤੋਂ ਚਲ ਰਹੇ ਆਪਣੇ ਅੰਦੋਲਨ ਨੂੰ ਵਾਪਸ ਲੈਣ ਲਈ ਸੂਬਾ ਸਰਕਾਰ ਲਈ ਛੇ ਸ਼ਰਤਾਂ ਤੈਅ ਕੀਤੀਆਂ।

ਡਾਕਟਰਾਂ ਨੇ ਇਸ ਅੰਦੋਲਨ ਨੇ ਸਮੁੱਚੇ ਸੂਬੇ ਵਿਚ ਸਿਹਤ ਸੇਵਾਵਾਂ ਵਿਚ ਰੁਕਾਵਟ ਪਾਈ ਹੈ। ਜੂਨੀਅਰ ਡਾਕਟਰਾਂ ਨੇ ਸੰਯੁਕਤ ਮੰਚ ਦੇ ਬੁਲਾਰੇ ਡਾਕਟਰ ਅਰਦਮ ਦੱਤਾ ਨੇ ਕਿਹਾ ਕਿ ਐਸਐਸਕੇਐਮ ਹਸਪਤਾਲ ਵਿਚ ਵੀਰਵਾਰ ਨੂੰ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਸਾਨੂੰ ਸੰਬੋਧਨ ਕੀਤਾ ਸੀ, ਉਸ ਲਈ ਅਸੀਂ ਉਨ੍ਹਾਂ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਬਿਨਾਂ ਸ਼ਰਤ ਮੁਆਫੀ ਮੰਗਣ।

 

ਡਾਕਟਰਾਂ ਦਾ ਮਿਲਣ ਤੋਂ ਇਨਕਾਰ

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੰਦੋਲਨਕਾਰੀ ਡਾਕਟਰਾਂ ਨੂੰ ਮਸਲਾ ਹੱਲ ਕਰਨ ਲਈ ਸ਼ੁੱਕਰਵਾਰ ਸ਼ਾਮ ਨੂੰ ਸਕੱਤਰੇਤ ਵਿਚ ਮੀਟਿੰਗ ਲਈ ਬੁਲਾਇਆ। ਪਰ ਡਾਕਟਰਾਂ ਨੇ ਮੁੱਖ ਮੰਤਰੀ ਦੇ ਸੱਦੇ ਨੂੰ ਠੁਕਰਾਉਂਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Didi vs doctors 640 Bengal doctors would like to resign as standoff with Mamata continues