ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਗਵਿਜੈ ਨੇ ਮੋਦੀ ਤੇ ਸ਼ਾਹ ਨੂੰ ਬਣਾਇਆ ਨਿਸ਼ਾਨਾ

ਦਿਗਵਿਜੈ ਨੇ ਮੋਦੀ ਤੇ ਸ਼ਾਹ ਨੂੰ ਬਣਾਇਆ ਨਿਸ਼ਾਨਾ

ਜੰਮੂ ਕਸ਼ਮੀਰ ਵਿਚ ਘਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੁੰ ਹਟਾਏ ਜਾਣ ਨੂੰ ਲੈ ਕੇ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਹੱਥ ਅੱਗ ਵਿਚ ਝੁਲਸਾ ਦਿੱਤੇ ਹਨ। ਕਸ਼ਮੀਰ ਨੂੰ ਬਚਾਉਣਾ ਸਾਡੀ ਪਹਿਲਕਦਮੀ ਹੈ। ਦਿਗਵਿਜੈ ਸਿੰਘ ਨੇ ਕਿਹਾ ਕਿ ਮੈਂ ਮੋਦੀ ਜੀ, ਅਮਿਤ ਸ਼ਾਹ ਜੀ ਅਤੇ ਅਜੀਤ ਡੋਭਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਚੌਕਸ ਰਹੇ ਨਹੀਂ ਤਾਂ ਅਸੀਂ ਕਸ਼ਮੀਰ ਗੁਆ ਦੇਵਾਂਗੇ।

 

 

ਕਾਂਗਰਸ ਆਗੂ ਨੇ ਨਹਿਰੂ ਨੂੰ ਲੈ ਕੇ ਕੀਤੀ ਗਈ ਟਿੱਪਣੀ ਉਤੇ ਸ਼ਿਵਰਾਜ ਸਿੰਘ ਚੌਹਾਨ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਨਹਿਰੂ ਦੇ ਪੈਰਾਂ ਦੀ ਧੂਲ ਵੀ ਨਹੀਂ ਹੈ ਸ਼ਿਵਰਾਜ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:digvijay singh appeals to pm modi and shah to be careful otherwise we will lose Kashmir