ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਗਾਜ਼ੀਗੁੰਡ 'ਚ ਭਾਰਤੀ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਅੱਤਵਾਦੀ ਮਾਰ ਮੁਕਾਇਆ ਹੈ। ਤਾਜ਼ਾ ਜਾਣਕਾਰੀ ਮਿਲਣ ਤਕ ਮੁਠਭੇੜ ਜਾਰੀ ਹੈ।
One terrorist has been killed, one security personnel has lost his life in an encounter in Anantnag's Gazigund. Operation underway. #JammuAndKashmir pic.twitter.com/rb8NE1ym4F
— ANI (@ANI) September 27, 2018