ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਪਹਿਲਾਂ ਕੇਂਦਰ ਨੇ ਲੋੜਵੰਦਾਂ ਨੂੰ ਦਿੱਤੀਆਂ ਸਨ ਇਹ ਰਾਹਤਾਂ

ਲੌਕਡਾਊਨ 'ਚ ਪਹਿਲਾਂ ਕੇਂਦਰ ਨੇ ਲੋੜਵੰਦਾਂ ਨੂੰ ਦਿੱਤੀਆਂ ਸਨ ਇਹ ਰਾਹਤਾਂ

ਲੌਕਡਾਊਨ ਦੌਰਾਨ ਗ਼ਰੀਬਾਂ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਅਧੀਨ 1.70 ਲੱਖ ਕਰੋੜ ਦਾ ਰਾਹਤ ਪੈਕੇਜ ਪਹਿਲਾਂ ਵੀ ਐਲਾਨਿਆ ਜਾ ਚੁੱਕਾ ਹੈ।, ਤਾਂ ਜੋ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਵਿੱਚ ਮਦਦ ਮਿਲ ਸਕੇ।

 

 

ਪਹਿਲੇ ਪੈਕੇਜ ਦੌਰਾਨ ਇਹ ਸਾਰੀਆਂ ਰਾਹਤਾਂ ਦਾ ਐਲਾਨ ਕੀਤਾ ਗਿਆ ਸੀ।

 

  • ਹਰੇਕ ਸਿਹਤ ਕਰਮਚਾਰੀ ਲਈ 50 ਲੱਖ ਰੁਪਏ ਦਾ ਬੀਮਾ ਕਵਰ
  • 80 ਕਰੋੜ ਗ਼ਰੀਬ ਲੋਕਾਂ ਨੂੰ ਅਗਲੇ 3 ਮਹੀਨਿਆਂ ਲਈ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਕਣਕ ਦਾ ਲਾਭ ਦਿੱਤਾ ਗਿਆ
  • ਅਗਲੇ 3 ਮਹੀਨਿਆਂ ਲਈ ਹਰ ਮਹੀਨੇ ਹਰੇਕ ਪਰਿਵਾਰ ਲਈ 1 ਕਿਲੋਗ੍ਰਾਮ ਦਾਲਾਂ ਮੁਫ਼ਤ
  • 20 ਕਰੋੜ ਮਹਿਲਾ ਜਨ–ਧਨ ਖਾਤਾ–ਧਾਰਕਾਂ ਨੂੰ ਅਗਲੇ 3 ਮਹੀਨਿਆਂ ਲਈ ਮਿਲੇ 500 ਰੁਪਏ ਪ੍ਰਤੀ ਮਹੀਨਾ
  • ਗੈਸ ਸਿਲੰਡਰ, ਬਿਲਕੁਲ ਮੁਫ਼ਤ, ਅਗਲੇ 3 ਮਹੀਨਿਆਂ ਲਈ 8 ਕਰੋੜ ਗ਼ਰੀਬ ਪਰਿਵਾਰਾਂ ਨੂੰ ਮੁਹੱਈਆ ਕਰਵਾਏ ਗਏ
  • ਮਨਰੇਗਾ ਉਜਰਤ ਵਿੱਚ ਵਾਧਾ, ਜਿਸ ਨੂੰ 182 ਰੁਪਏ ਤੋਂ ਵਧਾ ਕੇ 202 ਰੁਪਏ ਪ੍ਰਤੀ ਦਿਨ ਕੀਤਾ ਗਿਆ ਤੇ ਇਸ ਦਾ ਲਾਭ 13.62 ਕਰੋੜ ਪਰਿਵਾਰਾਂ ਨੂੰ ਮਿਲਿਆ
  • 3 ਕਰੋੜ ਗ਼ਰੀਬ ਬਜ਼ੁਰਗਾਂ, ਗ਼ਰੀਬ ਵਿਧਵਾਵਾਂ ਤੇ ਗ਼ਰੀਬ ਦਿਵਯਾਂਗ ਲੋਕਾਂ ਨੂੰ 1,000 ਰੁਪਏ ਦੀ ਐਕਸ–ਗ੍ਰੇਸ਼ੀਆ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earlier Centre gave these reliefs to the needy people during Lockdown