ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਕੋਬਾਰ ਦੀਪ ਸਮੂਹ ਤੇ ਉਤਰਾਖੰਡ ’ਚ ਲਗੇ ਭੂਚਾਲ ਦੇ ਝਟਕੇ

ਨਿਕੋਬਾਰ ਦੀਪ ਸਮੂਹ ਤੇ ਉਤਰਾਖੰਡ ’ਚ ਲਗੇ ਭੂਚਾਲ ਦੇ ਝਟਕੇ

ਸ਼ੁੱਕਰਵਾਰ ਦੇਰ ਰਾਤ ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਕੋਬਾਰ ਦੀਪ ਸਮੂਹ ਵਿਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾਂ ਭੂਚਾਲ ਰਾਤ 11.59 ਉਤੇ ਆਇਆ ਜਿਸਦੀ ਤੀਵਰਤਾ ਰਿਕਟਰ ਪੈਮਾਨੇ ਉਤੇ 4.5 ਰਹੀ।

 

 

ਦੂਜਾ ਝਟਕਾ ਕਰੀਬ ਅੱਧੇ ਘੰਟੇ ਬਾਅਦ 12.35 ਉਤੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ਉਤੇ ਦੂਜੇ ਦੀ ਤੀਬਰਤਾ 4.9 ਮਾਪੀ ਗਈ।

 

 

ਉਥੇ, ਦੇਰ ਰਾਤ 1:08 ਵਜੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਮੋਲੀ ਵਿਚ ਆਏ ਭੁਚਾਲ ਦੀ ਤੀਵਰਤਾ 3.8 ਮਾਪੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earthquake in Nicobar island and Uttarakhand on friday night