ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਮੇਲਨ ਤੋਂ ਪਹਿਲਾਂ ਮੁਸਲਮਾਨ ਪਰਿਵਾਰਾਂ ਨੇ ਛੱਡੇ ਘਰ

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਮੇਲਨ ਤੋਂ ਪਹਿਲਾਂ ਮੁਸਲਮਾਨਾਂ ਪਰਿਵਾਰਾਂ ਨੇ ਛੱਡੇ ਘਰ

ਅਯੁੱਧਿਆ ਵਿੱਚ ਪੁਲਿਸ ਫੋਰਸ ਦੀ ਭਾਰੀ ਤੈਨਾਤੀ ਦੇ ਬਾਵਜੂਦ, ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਧਾਰਮਿਕ ਸੰਮੇਲਨ ਤੋਂ ਪਹਿਲਾਂ ਮੁਸਲਿਮ ਬਹੁਗਿਣਤੀ ਖੇਤਰਾਂ ਵਿੱਚ ਡਰਾ ਦੇਣ ਵਾਲਾ ਮਾਹੌਲ ਹੈ ਰਾਮ ਜਨਮ ਭੂਮੀ-ਬਾਬਰੀ ਮਸਜਿਦ ਝਗੜੇ ਦੇ ਪੱਖਦਾਰ ਇਕਬਾਲ ਅੰਸਾਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਦੀ ਇਕੱਤਰਤਾ 1992 ਦੇ ਦਹਾਕੇ ਦੀਆਂ ਯਾਦਾਂ ਤਾਜ਼ਾ ਕਰ ਰਹੀ ਹੈ ਜਦੋਂ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ

 

ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਰਾਮਨਗਰੀ ਦੇ ਆਲਮਬਾਗ ਕਟੜਾ ਇਲਾਕੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਮੁਸਲਿਮ ਪਰਵਾਰ ਆਪਣੀਆਂ ਔਰਤਾਂ ਤੇ ਬੱਚਿਆਂ ਸਮੇਤ ਸੁਰੱਖਿਅਤ ਸਥਾਨਾਂ 'ਤੇ ਚਲੇ ਗਏ ਹਨਇਕਬਾਲ ਅੰਸਾਰੀ ਨੇ ਕਿਹਾ ਕਿ ਘੱਟਗਿਣਤੀਆਂ ਵਿੱਚ ਭਰੋਸਾ ਬਹਾਲੀ ਲਈ  ਫੌਜੀ ਦਸਤੇ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ

 

ਵਿਸ਼ਵ ਹਿੰਦੂ ਪ੍ਰੀਸ਼ਦ ਦੀ ਪੈਦਲ ਯਾਤਰਾ ਤੇ ਮੋਟਰਸਾਈਕਲ ਰੈਲੀ ਅਯੋਧਿਆ ਤੇ ਮੁਸਲਿਮ ਬਹੁਲ ਆਬਾਦੀ ਵਾਲੇ ਖੇਤਰਾਂ 'ਚੋਂ ਲੰਘ ਰਹੀ ਹੈ ਅੰਸਾਰੀ ਨੇ ਕਿਹਾ, "ਵਰਕਰਾਂ ਦੀਆਂ ਭੜਕਾਊ ਟਿੱਪਣੀਆਂ ਨਾਲ ਦੂਜੇ ਭਾਈਚਾਰੇ ਦੇ ਲੋਕ ਭੜਕ ਸਕਦੇ ਹਨ"

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eerie calm grips Muslim areas in Ayodhya as many move out from there