ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ED ਨੇ ਆਪ MLA ਦੇ ਭਰਾ ਦੀ ਜ਼ਮੀਨ ਕੀਤੀ ਜ਼ਬਤ

ਈਡੀ ਨੇ ਫ਼ੇਮਾ ਅਤੇ ਹਵਾਲਾ ਨਾਲ ਜੁੜੇ ਮਾਮਲੇ ਚ ਆਮ ਆਦਮੀ ਪਾਰਟੀ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਦੇ ਭਰਾ ਹਰੀਸ਼ ਗਹਿਲੋਤ ਦੀ ਜਾਇਦਾਦ ਜ਼ਬਤ ਕਰ ਲਈ ਹੈ। ਜ਼ਬਤ ਕੀਤੀ ਇਸ ਜਾਇਦਾਦ ਚ ਦਿੱਲੀ ਦੇ ਵਸੰਤ ਕੁੰਜ ਸਥਿਤ ਇਕ ਫ਼ਲੈਟ ਅਤੇ ਹਰਿਆਣਾ ਸਥਿਤ ਲਗਭਗ 1.46 ਕਰੋੜ ਰੁਪਏ ਦੀ ਜ਼ਮੀਨ ਸ਼ਾਮਲ ਹੈ।

 

 

 

ਈਡੀ ਨੇ ਕਿਹਾ ਕਿ ਹਰੀਸ਼ ਗਹਿਲੋਤ ਨੇ ਵਿਦੇਸ਼ ਚ ਕਥਿਤ ਤੌਰ ਤੇ ਗੈਰ ਕਾਨੂੰਨੀ ਜਾਇਦਾਦਾਂ ਦੇ ਮਾਮਲੇ ਚ ਫ਼ਲੈਟ ਅਤੇ ਹਰਿਆਣਾ ਦੇ ਇਕ ਪਿੰਡ ਸਥਿਤ ਇਕ ਜ਼ਮੀਨ ਨੂੰ ਜ਼ਬਤ ਕਰਨ ਲਈ ਫ਼ੇਮਾ ਦੀ ਧਾਰਾ 37ਏ ਤਹਿਤ ਹੁਕਮ ਪ੍ਰਾਪਤ ਕੀਤੇ।

 

ਈਡੀ ਨੇ ਇਕ ਬਿਆਨ ਚ ਕਿਹਾ ਕਿ ਆਮਦਨ ਕਰ ਵਿਭਾਗ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਫ਼ੇਮਾ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ ਕਿ ਹਰੀਸ਼ ਗਹਿਲੋਤ ਦੁਆਰਾ ਸਤੰਬਰ 2018 ਚ ਦੁਬਈ ਚ ਦੋ ਫਲੈਟਾਂ ਦੀ ਖਰੀਦ ਲਈ ਅਗਰੀਮ ਭੁਗਤਾਨ ਲਈ ਦਿੱਲੀ ਇਕ ਹਵਾਲਾ ਡੀਲਰ ਦੁਆਰਾ ਇਕ ਕਰੋੜ ਰੁਪਏ ਭਾਰਤ ਤੋਂ ਦੁਬਈ ਭੇਜੇ ਗਏ।

 

 

ਅਦਾਕਾਰਾ ਇਸ਼ਾ ਗੁਪਤਾ ਨੇ ਅਨੁਪਮ ਖੇਰ ਬਾਰੇ ਕੀਤਾ ਨਵਾਂ ਖੁਲਾਸਾ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Enforcement Directorate attaches Rs 1 46 crore assets of AAP minister Kailash Gahlot brother