ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਹੋਸਟਲ ’ਚ ਕੀਤੀ ਖੁਦਕੁਸ਼ੀ

ਇੰਜੀਨੀਅਰਿੰਗ ਦੇ ਇਕ 19 ਸਾਲਾ ਵਿਦਿਆਰਥੀ ਨੇ ਹੋਸਟਲ ਦੇ ਕਮਰੇ ਚ ਕਥਿਤ ਤੌਰ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਨਾਗਪੁਰ ਦੇ ਮਸ਼ਹੂਰ ਸੰਸਥਾਨ ਵੀਏਐਨਆਈ ਚ ਪੜ੍ਹਨ ਵਾਲੇ ਮਨੋਜ ਕੁਮਾਰ ਸੁਰਨਾਰਾਇਣ ਪਹਿਲੇ ਸਾਲ ਦਾ ਵਿਦਿਆਰਥੀ ਸੀ।

 

ਪੁਲਿਸ ਨੇ ਅੱਗੇ ਦਸਿਆ ਕਿ ਸਾਡੀ ਜਾਂਚ ਮੁਤਾਬਕ ਮਨੋਜ ਪ੍ਰੀਖਿਆ ਚ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਦੁਖੀ ਸੀ। ਮਨੋਜ ਨੇ ਬੁੱਧਵਾਰ ਦੀ ਸ਼ਾਮ ਹੋਸਟਲ ਦੇ ਆਪਣੇ ਕਮਰੇ ਚ ਬੈਡਸ਼ੀਟ ਦਾ ਫਾਹਾ ਬਣਾ ਕੇ ਪੱਖੇ ਨਾਲ ਲਟਕ ਦੇ ਖੁਦਕੁਸ਼ੀ ਕਰ ਲਈ।

 

ਪੁਲਿਸ ਮੁਤਾਬਕ ਮੌਕੇ ਤੋਂ ਕੋਈ ਸੁਸਾਈਟ ਨੌਟ ਬਰਾਮਦ ਨਹੀਂ ਹੋਇਆ ਹੈ। ਹਾਲਾਂਕਿ ਪੁਲਿਸ ਦੇ ਮੁੱਢਲੀ ਜਾਂਚ ਚ ਪਤਾ ਕੀਤਾ ਹੈ ਪੜ੍ਹਾਈ ਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਤੇ ਕੁਝ ਵਿਸ਼ਿਆਂ ਚ ਫੇਲ੍ਹ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Engineering student commits suicide in Nagpur hostel