ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ’ਚ ਪੈਲੇਟ ਗਨ ਵਰਤਣ ਖਿਲਾਫ਼ ਯੂਰਪੀ ਸੰਸਦ ਮੈਂਬਰਾਂ ਦੀ PM ਨੂੰ ਚਿੱਠੀ

ਯੂਰਪੀ ਸੰਸਦ ਦੇ 50 ਮੈਂਬਰਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਜੰਮੂ–ਕਸ਼ਮੀਰ ਚ ਭੀੜ ਨੂੰ ਕੰਟਰੋਲ ਕਰਨ ਲਈ ਪੈਲੇਟ ਗਨ ਦੀ ਵਰਤੋਂ ਤੇ ਰੋਕ ਲਗਾਈ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਸੁਰੱਖਿਆ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (AFSPA) ਅਤੇ ਲੋਕ ਸੁਰੱਖਿਆ ਕਾਨੂੰਨ (PSA) ਵਰਗੇ ਕਾਨੂੰਨਾਂ ਨੂੰ ਖ਼ਤਮ ਕੀਤਾ ਜਾਵੇ।

 

ਮੈਂਬਰਸ ਆਫ਼ ਦ ਯੂਰਪੀਅਨ ਪਾਰਲੀਮੈਂਟ (ਐਮਈਪੀਐਸ) ਨੇ 25 ਮਾਰਚ ਨੂੰ ਪੀਐਮ ਮੋਦੀ ਨੂੰ ਲਿਖੀ ਚਿੱਠੀ ਚ ਇਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਮੈਂਬਰਾਂ ਨੇ 19 ਮਹੀਨਿਆਂ ਦੀ ਪੀੜਤਾ ਹਿਬਾ ਨਿਸਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਖਾਸ ਤੌਰ ਤੇ ਇਸ ਮਾਮਲੇ ਦਾ ਜ਼ਿਕਰ ਕਰਦੇ ਹਾਂ ਜਿਸ ਚ ਇਹ ਬੱਚੀ ਪਿਛਲੇ ਸਾਲ ਨਵੰਬਰ ਚ ਸ਼ੋਪੀਆ ਜ਼ਿਲ੍ਹੇ ਚ ਪੈਲੇਟ ਗਨ ਦੀ ਸੱਟ ਕਾਰਨ ਜ਼ਖ਼ਮੀ ਹੋ ਗਈ ਸੀ (ਬੀਬੀਸੀ ਰਿਪੋਰਟ)।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:European lawmakers wrote a letter to PM Modi against using AFSPA and pellet gun in Kashmir