ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਮੀਕਲ ਫੈਕਟਰੀ 'ਚ ਮਿਥੇਨ ਗੈਸ ਦੇ ਟੈਂਕ 'ਚ ਧਮਾਕਾ, 6 ਮੌਤਾਂ

1 / 2ਕੈਮੀਕਲ ਫੈਕਟਰੀ 'ਚ ਮਿਥੇਨ ਗੈਸ ਦੇ ਟੈਂਕ 'ਚ ਧਮਾਕਾ, 6 ਮੌਤਾਂ,

2 / 2ਕੈਮੀਕਲ ਫੈਕਟਰੀ ਚ ਮਿਥੇਨ ਗੈਸ ਦੇ ਟੈਂਕ 'ਚ ਧਮਾਕਾ, 6 ਮੌਤਾਂ

PreviousNext

ਉੱਤਰ ਪ੍ਰਦੇਸ਼ ਦੇ ਬਿਜਨੌਰ ਜਿ਼ਲ੍ਹੇ ਤੋਂ ਇੱਕ ਕੈਮੀਕਲ ਫੈਕਟਰੀ ਚ ਅੱਗ ਲੱਗਣ ਦੀ ਜਾਣਕਾਰੀ ਹੈ। ਇੱਥੇ ਮੋਹਿਤ ਪੈਟਰੋ ਕੈਮੀਕਲ ਫੈਕਟਰੀ ਚ ਅੱਜ ਤੜਕੇ ਮਿਥੇਨ ਗੈਸ ਦੇ ਟੈਂਕ ਚ ਧਮਾਕਾ ਹੋ ਗਿਆ ਜਿਸ ਚ ਲੱਗੀ ਤੇਜ਼ ਅੱਗ ਕਾਰਨ 6 ਕਰਮਚਾਰੀਆਂ ਦੀ ਮੌਤ ਹੋ ਗਈ।

 

ਹਾਦਸੇ ਦੀ ਸੂਚਨਾ ਮਿਲਣ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਦੀ ਟੀਮ ਅੱਗ ਨੂੰ ਬੁਝਾਉਣ ਦਾ ਕੰਮ ਕਰ ਰਹੀ ਹੈ। ਜਦਕਿ ਹਾਦਸੇ ਚ ਜ਼ਖਮੀ ਹੋਏ ਪੀੜਤਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫੈਕਟਰੀ ਚ ਫਸੇ ਲੋਕਾਂ ਨੂੰ ਕੱਢਣ ਦੀ ਕੋਸਿ਼ਸ਼ ਪ੍ਰਸ਼ਾਸਨ ਵੱਲੋਂ ਹਾਲੇ ਜਾਰੀ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Explosives in methane gas tank in chemical factory 6 deaths