ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Facebook ਦਾ ਸਰਵਰ ਪਿਆ ਹੋਲੀ, ਕਈ ਮੁਲਕਾਂ ’ਤੇ ਪਿਆ ਅਸਰ

ਸੋਸ਼ਲ ਮੀਡੀਆ ਦੀ ਮਸ਼ਹੂਰ ਵੈੱਬ-ਸਾਈਟ ਫ਼ੇਸਬੁੱਕ ਐਤਵਾਰ ਨੂੰ ਵਿਸ਼ਵ ਪੱਧਰ ਤੇ ਕਾਫੀ ਪ੍ਰਭਾਵਿਤ ਹੋਈ। ਭਾਰਤ ਚ ਫ਼ੇਸਬੁੱਕ ਦੀ ਵਰਤੋਂ ਕਰਨ ਵਾਲੇ ਕੁਝ ਖਪਤਕਾਰਾਂ ਨੂੰ ਇਸ ਦੇ ਡੈਸਕਟਾਪ ਸੰਸਕਰਨ ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੋਬਾਈਲ ਚ ਇਹ ਵੈਬਸਾਈਟ ਸਹੀ ਢੰਗ ਨਾਲ ਕੰਮ ਕਰ ਰਹੀ ਹੈ।

 

ਫ਼ੇਸਬੁੱਕ ਚ ਆਈ ਇਸ ਮੁਸ਼ਕਲ ਨਾਲ ਜੁੜੀ ਖ਼ਬਰ ਦੇਣ ਵਾਲੀ ਵੈਬਸਾਈਟ ਡਾਉਨ ਡਿਟੈਕਟਰ ਦੀ ਰਿਪੋਰਟ ਮੁਤਾਬਕ ਭਾਰਤ ਚ ਸ਼ਾਮ 4 ਵਜੇ ਤੋਂ ਫ਼ੇਸਬੁੱਕ ਚ ਇਹ ਪ੍ਰੇ਼ਸ਼ਾਨੀ ਆਈ। ਇਸ ਰਿਪੋਰਟ ਮੁਤਾਬਕ ਫ਼ੇਸਬੁੱਕ ਚ ਆਈ ਇਸ ਪ੍ਰੇਸ਼ਾਨੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ, ਮਲੇਸੀਆ ਅਤੇ ਤੁਰਕੀ ’ਤੇ ਪਿਆ।

 

ਫ਼ੇਸਬੁੱਕ ਦੇ ਨਾਲ ਹੀ ਵੱਟਸਐਪ ਅਤੇ ਇੰਸਟਾਗ੍ਰਾਮ ਵਰਤਣ ਵਾਲੇ ਖਪਤਕਾਰਾਂ ਨੂੰ ਵੀ ਇਸੇ ਤਰ੍ਹਾਂ ਦੀਆ ਮੁਸ਼ਕਲਾਂ ਨਾਲ ਜੱਦੋਜਹਿਦ ਕਰਨੀ ਪਈ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook down globally Instagram WhatsApp affected