ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਓਡੀਸ਼ਾ ’ਚ ਆ ਰਿਹੈ ਫ਼ੇਨੀ ਤੂਫ਼ਾਨ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਸ਼ੁਰੂ

Cyclone Fani Live Updates: ਚੱਕਵਾਤੀ ਤੂਫ਼ਾਨ ਫ਼ੇਨੀ ਦੇ ਪੂਰਬੀ ਕੰਢੇ ਵੱਲ ਮੁੜਣ ਕਾਰਨ ਓਡੀਸ਼ਾ ਚ 11 ਲੱਖ ਲੋਕਾਂ ਨੂੰ ਤੱਟੀ ਇਲਾਕਿਆਂ ਤੋਂ ਕੱਢਿਆ ਗਿਆ ਹੈ। ਇਹ ਦੇਸ਼ ਦੀ ਹੁਣ ਤਕ ਦੀ ਸਭ ਤੋਂ ਵੱੜਾ ਕੁਦਰਤੀ ਆਫਦਾ ਬਚਾਅ ਮੁਹਿੰਮ ਹੈ। ਤੂਫ਼ਾਨ ਦੇ ਸ਼ੁੱਕਰਵਾਰ ਦੀ ਦੁਪਹਿਰ ਤਕ ਪੁਰੀ ਦੇ ਕੰਢੇ ਨਾਲ ਟਕਰਾਉਣ ਦਾ ਖਦਸ਼ਾ ਹੈ।

 

 

 

ਜਾਣਕਾਰੀ ਮੁਤਾਬਕ ਇਹ ਤੂਫ਼ਾਨ ਅੱਜ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਕੰਢੇ ਤੇ ਦੁਪਹਿਰ 12 ਵਜੇ ਦੇ ਨੇੜੇ ਟਕਰਾਵੇਗਾ। ਇਸ ਤੋਂ ਇਲਾਵਾ ਵਿਸ਼ੇਸ਼ੇ ਰਾਹਤ ਕਮਿਸ਼ਨਰ (ਐਸਆਰਸੀ) ਮੁਤਾਬਕ, ਸਮੁੰਦਰੀ ਕੰਢੇ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ 880 ਚੱਕਰਵਾਤ ਕੇਂਦਰਾਂ, ਸਕੂਲ, ਕਾਲਜਾਂ ਦੀਆਂ ਇਮਾਰਤਾਂ ਅਤੇ ਹੋਰਨਾਂ ਠਿਕਾਣਿਆਂ ਵਰਗੇ ਸੁਰੱਖਿਅਤ ਸਥਾਨਾਂ ਤੇ ਲਿਜਾਇਆ ਜਾ ਰਿਹਾ ਹੈ।

 

ਦੱਸ ਦੇਈਏ ਕਿ 14 ਜ਼ਿਲ੍ਹੇ – ਪੁਰੀ, ਜਗਤਸਿੰਘਪੁਰ, ਕੇਂਦਰਪਾੜਾ, ਬਾਲਾਸੋਰ, ਭਦ੍ਰਕ, ਖੁਦਰਾ, ਜਾਜਪੁਰ, ਨਯਾਗੜ, ਕਟਕ, ਗਜਪਤੀ, ਮਯੂਰਭੰਜ, ਢੇਂਕਾਨਾਲ ਅਤੇ ਕਿਉਂਝਰ ਦੇ ਤੂਫ਼ਾਨ ਦੇ ਲਪੇਟੇ ਚ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਚ ਇਸ ਤੂਫਾਨ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fani cyclone live updates fani toofan latest news from odisha