ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਲੀਲਾ ਮੈਦਾਨ ’ਚ ਜੁਟੇ ਹਜ਼ਾਰਾਂ ਕਿਸਾਨ, ਸੰਸਦ ਤੱਕ ਕਰਨਗੇ ਰੋਸ ਮੁਜਾਹਰਾ

1 / 3ਰਾਮਲੀਲਾ ਮੈਦਾਨ ’ਚ ਜੁਟੇ ਹਜ਼ਾਰਾਂ ਕਿਸਾਨ, ਸੰਸਦ ਤੱਕ ਕਰਨਗੇ ਰੋਸ ਮੁਜਾਹਰਾ

2 / 3ਰਾਮਲੀਲਾ ਮੈਦਾਨ ’ਚ ਜੁਟੇ ਹਜ਼ਾਰਾਂ ਕਿਸਾਨ, ਸੰਸਦ ਤੱਕ ਕਰਨਗੇ ਰੋਸ ਮੁਜਾਹਰਾ

3 / 3ਰਾਮਲੀਲਾ ਮੈਦਾਨ ’ਚ ਜੁਟੇ ਹਜ਼ਾਰਾਂ ਕਿਸਾਨ, ਸੰਸਦ ਤੱਕ ਕਰਨਗੇ ਰੋਸ ਮੁਜਾਹਰਾ

PreviousNext

ਦੇਸ਼ ਦੀ ਰਾਜਧਾਨੀ ਦਿੱਲੀ ਚ ਅੱਜ ਮੁੜ ਤੋਂ ਹਜ਼ਾਰਾਂ ਦੀ ਗਿਣਤੀ ਚ ਅੰਨਦਾਤਾ ਅੰਦੋਲਨ ਕਰਨ ਜਾ ਰਹੇ ਹਨ। ਕੇਂਦਰ ਸਰਕਾਰ ਦੀ ਨੀਤੀਆਂ ਖਿਲਾਫ ਰਾਮਲੀਲਾ ਮੈਦਾਨ ਚ ਇਕੱਠੇ ਹੋਏ ਹੋਏ ਕਿਸਾਨ ਅੱਜ ਸੰਸਦ ਤੱਕ ਮਾਰਚ ਕਰਨ ਰਹੇ ਹਨ। 29 ਨਵੰਬਰ ਨੂੰ 26 ਕਿਲੋਮੀਟਰ ਦੀ ਪੈਦਲ ਯਾਤਰਾ ਕਰਨ ਮਗਰੋਂ ਅੱਜ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਸੰਸਦ ਲਈ ਰਵਾਨਾ ਹੋ ਰਹੇ ਹਨ ਜਿੱਥੇ ਸਰਕਾਰ ਸਾਹਮਣੇ ਪੂਰਨ ਤੌਰ ਤੇ ਕਰਜ਼ਾ ਮੁਆਫੀ ਅਤੇ ਫਸਲਾਂ ਦੀ ਲਾਗਤ ਦਾ ਡੇਢ ਗੁਣਾ ਜਿ਼ਆਦਾ ਸਮਰਥਨ ਮੁੱਲ ਦੇਣ ਦੀ ਆਪਣੀ ਮੰਗ ਰੱਖਣਗੇ।

 

ਤਾਜ਼ਾ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਮੁਕਤੀ ਮਾਰਚ ਨੂੰ ਦੇਖਦਿਆਂ ਸੰਸਦ ਮਾਰਗ ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਜਿਸ ਲਈ ਪ੍ਰਸ਼ਾਸਨ ਵਲੋਂ ਅਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ।

 

ਦੱਸਦੇਈਏ ਕਿ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਪੁੱਜਣ ਦਾ ਸਿਲਸਿਲਾ ਬੁੱਧਵਾਰ ਤੋਂ ਹੀ ਸ਼ੁਰੂ ਹੋ ਗਿਅ ਸੀ ਜੋ ਕਿ ਅੱਜ ਸਵੇਰ ਤੱਕ ਜਾਰੀ ਰਿਹਾ। ਦੂਜੇ ਪਾਸੇ ਅੰਦੋਲਨ ਕਾਰਨ ਜਮਾਂ ਹੋਈ ਭੀੜ ਨੂੰ ਦੇਖਦਿਆਂ ਪ੍ਰਸ਼ਾਸਨ ਵੀ ਚੌਕਸ ਨਜ਼ਰ ਆ ਰਿਹਾ ਹੈ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਥਾਂ-ਥਾਂ ਤੇ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਿਆ ਜਾ ਸਕੇ।

 

ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਸ਼ਟਰਵਾਦੀ ਕਾਂਗਰਸੀ ਪਾਰਟੀ ਚੀਫ਼ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਨੇਤਾ ਫਾਰੂਕ ਅਬਦੁੱਲਾ, ਲੋਕਤਾਂਤਰਿਕ ਜਨਤਾ ਦਲ ਦੇ ਸ਼ਰਦ ਪਵਾਰ ਸਮੇਤ ਕਈ ਨੇਤਾ ਸ਼ਾਮਲ ਹੋ ਸਕਦੇ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers pabham weight to Parliament in March to persuade demands