ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ ਦੀ ਨਮਾਜ਼ ਤੋਂ ਬਾਅਦ ਫਾਰੂਕ਼ ਅਬਦੁੱਲਾ ਨਾਲ ਬਦਤਮੀਜ਼ੀ, ਸੁੱਟੇ ਗਏ ਜੁੱਤੇ

ਫਾਰੂਕ਼ ਅਬਦੁੱਲਾ

ਬੁੱਧਵਾਰ ਨੂੰ ਇੱਥੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਖ਼ਿਲਾਫ਼ ਇਕ ਦਰਗਾਹ 'ਚ ਈਦ ਦੀ ਅਰਦਾਸ ਤੋਂ  ਬਾਅਦ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਤੇ ਜੁੱਤੇ ਤੱਕ ਸੁੱਟੇ ਗਏ।

 

ਖ਼ਬਰ ਏਜੰਸੀ ਆਈਏਐਨਐਸ ਦੇ ਅਨੁਸਾਰ ਇਮਾਮ ਦੁਆਰਾ ਹਜ਼ਰਤਬਾਲ ਦਰਗਾਹ ਵਿਚ ਈਦ ਦੀ ਅਰਦਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਬਦੁੱਲਾ ਨੂੰ ਆਪਣੇ ਵਿਰੁੱਧ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ।

 

ਬਹੁਤ ਸਾਰੇ ਨੌਜਵਾਨਾਂ ਨੇ ਉਹਨਾਂ ਦੇ ਜੁੱਤੇ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ ਨੇ ਭੰਬਲਭੂਸਾ ਦਾ ਮਾਹੌਲ ਪੈਦਾ ਕੀਤਾ ਜਿਸ ਕਰਕੇ ਫਾਰੂਕ ਨੂੰ ਨਮਾਜ਼ ਕੀਤੇ ਬਿਨ੍ਹਾਂ ਹੀ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farooq Abdullah shoes thrown by protesters on occation of Eid in srinagar