ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਜਨਵਰੀ ਨੂੰ ਮਨਾਇਆ ਜਾਵੇਗਾ ਮਾਘੀ ਸੰਗਰਾਂਦ ਦਾ ਤਿਉਹਾਰ

1 / 315 ਜਨਵਰੀ ਨੂੰ ਮਨਾਇਆ ਜਾਵੇਗਾ ਮਾਘੀ ਸੰਗਰਾਂਦ ਦਾ ਤਿਉਹਾਰ

2 / 315 ਜਨਵਰੀ ਨੂੰ ਮਨਾਇਆ ਜਾਵੇਗਾ ਮਾਘੀ ਸੰਗਰਾਂਦ ਦਾ ਤਿਉਹਾਰ

3 / 315 ਜਨਵਰੀ ਨੂੰ ਮਨਾਇਆ ਜਾਵੇਗਾ ਮਾਘੀ ਸੰਗਰਾਂਦ ਦਾ ਤਿਉਹਾਰ

PreviousNext

ਇਸ ਸਾਲ ਮਾਘੀ ਸੰਗਰਾਂਦ (ਮਕਰ ਸੰਕ੍ਰਾਂਤੀ) ਦੀ ਤਿਉਹਾਰ 14 ਜਨਵਰੀ ਦੀ ਥਾਂ 15 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਦਰਅਸਲ ਮਾਘੀ ਸੰਗਰਾਂਦ ਦਾ ਰਾਸ਼ੀ ਚ ਦਖਲ 14 ਤਾਰੀਖ ਦੀ ਰਾਤ ਚ ਹੋ ਰਿਹਾ ਹੈ। ਸ਼ਾਸਤਰਾਂ ਮੁਤਾਬਕ ਤਿਉਹਾਰਾਂ ਦੀ ਮਿਤੀ ਉਗਦੇ ਸੂਰਜ ਨਾਲ ਮੰਨੀ ਜਾਂਦੀ ਹੈ। ਇਸ ਲਈ ਮਾਘੀ ਸੰਗਰਾਂਦ ਦਾ ਤਿਉਹਾਰ 15 ਤਾਰੀਖ ਨੂੰ ਮਨਾਇਆ ਜਾਵੇਗਾ, ਜਦੋਂ ਸੂਰਜ ਮਕਰ ਰਾਸ਼ੀ ਚ ਨਿਕਲੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਕਿਹਾ ਜਾਂਦਾ ਹੈ ਕਿ ਮਾਘੀ ਸੰਗਰਾਂਦ ਦੇ ਦਿਨ ਸੂਰਜ ਆਪਣੇ ਪੁੱਤਰ ਸ਼ਨਿ ਦੇ ਘਰ ਜਾਂਦਾ ਹੈ ਤੇ ਇਸ ਨਜ਼ਰ ਨਾਲ ਵੀ ਇਸ ਤਿਉਹਾਰ ਦਾ ਖਾਸ ਮਹੱਤਵ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਕ ਹੋਰ ਮਾਨਤਾ ਮੁਤਾਬਕ ਮਾਘੀ ਸੰਗਰਾਂਦ ਦੇ ਦਿਨ ਹੀ ਭਗਵਾਨ ਵਿਸ਼ਨੂੰ ਨੇ ਧਰਤੀ ’ਤੇ ਦੈਤਾਂ ਦਾ ਨਾਸ਼ ਕਰਕੇ ਉਨ੍ਹਾਂ ਨੇ ਸਿਰ ਵੱਢ ਕੇ ਮੰਦਰਾਚਲ ਪਹਾੜ ਤੇ ਮਿੱਟੀ ਚ ਦਫਨਾ ਦਿੱਤੇ ਸਨ। ਉਸ ਸਮੇਂ ਤੋਂ ਹੀ ਭਗਵਾਨ ਵਿਸ਼ਨੂੰ ਦੀ ਇਸ ਜਿੱਤ ਨੂੰ ਮਾਘੀ ਸੰਗਰਾਂਦ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:festival of Makar sankranti will be celebrated on January 15