ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਖੱਟਰ ਦਾ ਐਲਾਨ, ਹਰਿਆਣਾ ’ਚ ਟੈਕਸ ਮੁਕਤ ਹੋਵੇਗੀ ਫ਼ਿਲਮ ਤਾਨਾਜੀ

ਹਾਲ ਹੀ ਵਿੱਚ ਰਿਲੀਜ਼ ਹੋਈਆਂ ਫਿਲਮਾਂ ਛਪਾਕ ਅਤੇ ਤਾਨਾਜੀ ਨੂੰ ਲੈ ਕੇ ਬੀਜੇਪੀ ਅਤੇ ਕਾਂਗਰਸ ਵਿਚਾਲੇ ਸਿਆਸੀ ਜੰਗ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫਿਲਮ ਤਾਨਾਜੀ-ਦੀ ਅਨਸੰਗ ਵਾਰੀਅਰ ਹਰਿਆਣਾ ਟੈਕਸ ਮੁਕਤ ਹੋਵੇਗੀ

 

ਪਾਨੀਪਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੱਟਰ ਨੇ ਕਿਹਾ, “ਇਕ ਨਵੀਂ ਫਿਲਮ ਆਈ ਹੈ ਤਾਨਾਜੀ, ਉਸ ਨੂੰ ਅਸੀਂ ਟੈਕਸ-ਫਰੀ ਕਰਾਂਗੇ।

 

ਖੱਟਰ ਦਾ ਐਲਾਨ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਵਾਲੀ ਫ਼ਿਲਮ ਛਪਾਕ ਨੂੰ ਕਾਂਗਰਸ ਸ਼ਾਸਤ ਮੱਧ ਪ੍ਰਦੇਸ਼ ਅਤੇ ਰਾਜਸਥਾਨ ਟੈਕਸ ਮੁਕਤ ਕਰਨ ਤੋਂ ਬਾਅਦ ਕੀਤਾ ਗਿਆ ਹੈ ਤੇ ਅਜੈ ਦੇਵਗਨ ਦੀ ਤਾਨਾਜੀ ਨੂੰ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਟੈਕਸ ਤੋਂ ਛੋਟ ਦਿੱਤੀ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film Tanhaji will be tax free in Haryana says Khattar