ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ: ਅਨਾਜ ਮੰਡੀ 'ਚ ਲੱਗੀ ਭਿਆਨਕ ਅੱਗ, 43 ਮੌਤਾਂ, 50 ਲੋਕਾਂ ਨੂੰ ਬਚਾਇਆ

1 / 5ਦਿੱਲੀ: ਅਨਾਜ ਮੰਡੀ 'ਚ ਲੱਗੀ ਭਿਆਨਕ ਅੱਗ, 32 ਮੌਤਾਂ, 50 ਲੋਕਾਂ ਨੂੰ ਬਚਾਇਆ

2 / 5ਦਿੱਲੀ: ਅਨਾਜ ਮੰਡੀ 'ਚ ਲੱਗੀ ਭਿਆਨਕ ਅੱਗ, 32 ਮੌਤਾਂ, 50 ਲੋਕਾਂ ਨੂੰ ਬਚਾਇਆ

3 / 5ਦਿੱਲੀ: ਅਨਾਜ ਮੰਡੀ 'ਚ ਲੱਗੀ ਭਿਆਨਕ ਅੱਗ, 32 ਮੌਤਾਂ, 50 ਲੋਕਾਂ ਨੂੰ ਬਚਾਇਆ

4 / 5ਦਿੱਲੀ: ਅਨਾਜ ਮੰਡੀ 'ਚ ਲੱਗੀ ਭਿਆਨਕ ਅੱਗ, 32 ਮੌਤਾਂ, 50 ਲੋਕਾਂ ਨੂੰ ਬਚਾਇਆ

5 / 5ਦਿੱਲੀ: ਅਨਾਜ ਮੰਡੀ 'ਚ ਲੱਗੀ ਭਿਆਨਕ ਅੱਗ, 32 ਮੌਤਾਂ, 50 ਲੋਕਾਂ ਨੂੰ ਬਚਾਇਆ

PreviousNext

ਐਤਵਾਰ ਸਵੇਰੇ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਦੇ ਇਕ ਘਰ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਉੱਤੇ ਕਾਬੂ ਪਾਉਣ ਲਈ 15 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਇੱਕਠੀਆਂ ਹੋਈਆਂ। 

 

 

 

 

 

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, 43 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਹੁਣ ਤੱਕ 50 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਅਜੇ ਵੀ ਲੋਕਾਂ ਨੂੰ ਬਾਹਰ ਕੱਝਣ ਵਿੱਚ ਲੱਗੀ ਹੋਈਆਂ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅੱਗ ਕਿਵੇਂ ਲੱਗੀ। ਇਸ ਸਬੰਧ ਵਿੱਚ ਪੂਰੀ ਜਾਣਕਾਰੀ ਆਉਣਾ ਬਾਕੀ ਹੈ।
 

 

 

 

 

ਰਾਣੀ ਝਾਂਸੀ ਰੋਡ 'ਤੇ ਅੱਗ ਲੱਗਣ ਦੀ ਘਟਨਾ 'ਤੇ ਦਿੱਲੀ ਫਾਇਰ ਸਰਵਿਸ ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਕਿਹਾ ਕਿ ਹੁਣ ਤੱਕ ਅਸੀਂ 50 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਧੂੰਏਂ ਤੋਂ ਪ੍ਰਭਾਵਤ ਹੋਏ ਹਨ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Fire broke out at a house in Anaj Mandi Rani Jhansi Road in Delhi