ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ ਦੇ ਲੱਕੜ ਬਾਜ਼ਾਰ ’ਚ ਲੱਗੀ ਅੱਗ, ਧਮਾਕਿਆਂ ਕਾਰਨ ਦਹਿਸ਼ਤ

ਸ਼ਿਮਲਾ ਦੇ ਮਸ਼ਹੂਰ ਲੱਕੜ ਬਾਜ਼ਾਰ ਚ ਅੱਗ ਲੱਗ ਗਈ। ਅੱਗ ਲੱਗਣ ਮਗਰੋਂ ਧਮਾਕਿਆਂ ਆਵਾਜ਼ਾਂ ਕਾਰਨ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਲੱਕੜ ਬਾਜ਼ਾਰ ਬੱਸ ਸਟੈਂਡ ਦੇ ਨੇੜ ਪੁਰਾਣੇ ਮਕਾਨ ਚ ਅੱਗ ਲੱਗ ਗਈ ਹੈ।

 

ਦਸਿਆ ਜਾ ਰਿਹਾ ਹੈ ਕਿ ਇਹ ਮਕਾਨ ਸ਼ਰਾਬ ਦੇ ਠੇਕੇ ਦੇ ਨਾਲ ਹੈ। ਅੱਗ ਲੱਗਣ ਦੀ ਸੂਚਨਾ ਮਗਰੋਂ ਭਾਜੜਾਂ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਣ ਮਗਰੋਂ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜ ਗਈ ਹੈ ਤੇ ਅੱਗ ਬੁਝਾਉਣ ਦੀ ਕੰਮ ਚ ਜੁਟੀ ਹੋਈ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire broke out in lakkar bazar in shimla