ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਕੈਮੀਕਲ ਫ਼ੈਕਟਰੀ ਨੂੰ ਅੱਗ, ਬੁਝਾਉਣ ਲਈ 26 ਇੰਜਣ ਪੁੱਜੇ

ਦਿੱਲੀ ਦੀ ਕੈਮੀਕਲ ਫ਼ੈਕਟਰੀ ਨੂੰ ਅੱਗ, ਬੁਝਾਉਣ ਲਈ 26 ਇੰਜਣ ਪੁੱਜੇ

ਪੂਰਬੀ ਦਿੱਲੀ ਦੇ ਝਿਲਮਿਲ ਉਦਯੋਗਿਕ ਖੇਤਰ ਵਿੱਚ ਅੱਜ ਸ਼ਾਮੀਂ ਇੱਕ ਕੈਮੀਕਲ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਏਐੱਨਆਈ ਮੁਤਾਬਕ ਉਸ ਫ਼ੈਕਟਰੀ ਦੀ ਅੱਗ ਬੁਝਾਉਣ ਲਈ 26 ਫ਼ਾਇਰ–ਟੈਂਡਰ ਭੇਜੇ ਗਏ ਹਨ।

 

 

ਅੱਗ ਲੱਗਣ ਦਾ ਕਾਰਨ ਸ਼ਾਟ–ਸਰਕਟ ਦੱਸਿਆ ਗਿਆ ਹੈ। ਹਾਲੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।

 

 

ਅੱਗ–ਬੁਝਾਉਣ ਵਾਲੇ ਵਿਭਾਗ ਮੁਤਾਬਕ ਚਾਰ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਦੀ ਖ਼ਬਰ ਸ਼ਾਮੀਂ 6 ਕੁ ਵਜੇ ਮਿਲੀ ਸੀ। ਅੱਗ ਨੂੰ ਬੁਝਾਉਣ ਦੇ ਜਤਨ ਜਾਰੀ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Delhi Chemical Factory 26 Fire Tenders Reachrd