ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਜਾਮੀਆ ਯੂਨੀਵਰਸਿਟੀ ’ਚ ਮੁੜ ਫਾਇਰਿੰਗ

ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਚ ਫਿਰ ਫਾਇਰਿੰਗ ਹੋਣ ਦੀ ਖਬਰ ਹੈਨਿਊਜ਼ ਏਜੰਸੀ .ਐੱਨ.ਆਈ. ਅਨੁਸਾਰ ਹੁਣ ਫਾਇਰਿੰਗ ਗੇਟ ਨੰਬਰ 5 ਦੇ ਨੇੜੇ ਹੋਈ ਹੈ

 

ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸਕੂਟੀ ਸਵਾਰ ਦੋ ਵਿਅਕਤੀਆਂ ਨੇ ਯੂਨੀਵਰਸਿਟੀ ਗੇਟ ਨੰਬਰ 5 ਨੇੜੇ ਫਾਇਰਿੰਗ ਕੀਤੀਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Firing in Jamia University again