ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਲਾਨੀਆਂ ਲਈ ਖੁਸ਼ਖ਼ਬਰੀ, ਮਨਾਲੀ ’ਚ ਪਈ ਸਾਲ ਦੀ ਪਹਿਲੀ ਬਰਫਬਾਰੀ

1 / 2ਸੈਲਾਨੀਆਂ ਲਈ ਖੁਸ਼ਖ਼ਬਰੀ, ਮਨਾਲੀ ’ਚ ਪਈ ਸਾਲ ਦੀ ਪਹਿਲੀ ਬਰਫਬਾਰੀ

2 / 2ਸੈਲਾਨੀਆਂ ਲਈ ਖੁਸ਼ਖ਼ਬਰੀ, ਮਨਾਲੀ ’ਚ ਪਈ ਸਾਲ ਦੀ ਪਹਿਲੀ ਬਰਫਬਾਰੀ

PreviousNext

ਪਹਾੜੀ ਇਲਾਕਿਆਂ ਚ ਘੁੰਮਣ ਵਾਲੇ ਸੈਲਾਨੀਆਂ ਲਈ ਵੱਡੀ ਖੁਸ਼ਖ਼ਬਰੀ ਹੈ। ਨਵੇਂ ਸਾਲ ਦੇ ਦੂਜੇ ਦਿਨ ਹੀ ਮਨਾਲੀ ਚ ਮੌਸਮ ਨੇ ਪਾਸ ਬਦਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮਨਾਲੀ ’ਚ ਸਾਲ ਦੀ ਪਹਿਲੀ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਮੁਤਾਬਕ 4 ਤੇ 5 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਬਾਕੀ ਥਾਵਾਂ ਤੇ ਵੀ ਮੀਂਹ ਜਾਂ ਬਰਫਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first snowfall of the year was in Manali