ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਪੜ ’ਚ ਡੁੱਬਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮੱਧ ਪ੍ਰਦੇਸ਼ ਦੇ ਦੇਵਾਸ ਦੇ ਇੱਕ ਪਿੰਡ ਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸੇ ਚ 5 ਬੱਚੇ ਡੁੱਬ ਗਏ। ਹਿੰਦੁਸਤਾਨ ਨਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਕੁਝ ਬੱਚੇ ਨਹਾਉਣ ਲਈ ਛੱਪੜ ਚ ਛਾਲ ਮਾਰ ਗਏ ਪਰ ਡੂੰਘਾਈ ਕਾਰਨ ਇਨ੍ਹਾਂ ਚੋਂ ਪੰਜ ਬੱਚੇ ਡੁੱਬ ਗਏ।

 

ਪਿੰਡ ਵਾਸੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਭ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਨ੍ਹਾਂ ਚੋਂ ਪੰਜ ਬਚਿਆਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਗੰਧਰਵਪੁਰੀ ਰੋਡ 'ਤੇ ਖਜੂਰੀਆ ਕਨਕਾ ਵਿਖੇ ਇਕ ਛੱਪੜ 'ਚ ਵਾਪਰਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five children die tragically after drowning in a pond in Dewas