ਮਹਾਰਾਸ਼ਟਰ ਦੇ ਪੂਨੇ ਵਿਖੇ ਪਿੰਡ ਉਰੁਲੀ ਦੇਵਚੀ ਦੇ ਇਕ ਕਪੜੇ ਦੇ ਗੋਦਾਮ ਚ ਅੱਜ ਸਵੇਰੇ ਅੱਗ ਲੱਗਣ ਜਾਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਸਵੇਰ ਦੀ ਹੈ।
ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਫ਼ਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਤੇ ਪੁੱਜੀਆਂ ਤੇ ਲੰਬੀ ਜੱਦੋਜਹਿਦ ਮਗਰੋਂ ਹੁਣ ਤਕ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਹਾਲੇ ਇਹ ਨਹੀਂ ਪਤਾ ਚਲ ਸਕਿਆ ਹੈ ਕਿ ਕਿੰਨੇ ਮਜ਼ਦੂਰ ਗੋਦਾਮ ਚ ਮੌਜੂਦ ਸਨ ਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਹਾਲੇ ਕੁਝ ਪਤਾ ਨਹੀਂ ਚਲ ਸਕਿਆ ਹੈ।
Exclusive: ਬੇਇਜ਼ਤੀ ਅਸਾਨੀ ਨਾਲ ਪਚਾ ਲੈਂਦਾ ਹਾਂ: PM ਮੋਦੀ
.