ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Flipkart ਦੀ ਧਮਾਕੇਦਾਰ 'ਬਿਗ ਬਿਲੀਅਨ ਡੇਅਜ਼ 2019' ਸੇਲ ਦਾ ਆਗਾਜ਼ 29 ਤੋਂ


ਆਨਲਾਈਨ ਸ਼ਾਪਿੰਗ ਸਾਈਟਸ ਤੋਂ ਘੱਟ ਕੀਮਤ ਉੱਤੇ ਚੰਗਾ ਸਾਮਾਨ ਖ਼ਰੀਦਣ ਲਈ ਵੱਡੀ ਛੂਟ ਵਾਲੀ ਸੇਲ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖ਼ੁਸ਼ਖਬਰੀ ਹੈ। 

 

ਇਸ ਵਾਰ ਫਲਿੱਪਕਾਰਟ ਉੱਤੇ 6 ਦਿਨ ਤੱਕ ਚੱਲਣ ਵਾਲੀ "ਦਿ ਬਿਗ ਬਿਲੀਅਨ ਡੇਅਜ਼ 2019 ਸੇਲ" (Flipkart Big Billion Days 2019 Sale) 29 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ 4 ਅਕਤੂਬਰ ਤੱਕ ਚੱਲੇਗੀ। ਇਸ ਸੇਲ ਵਿੱਚ ਤੁਹਾਨੂੰ ਕੱਪੜਿਆਂ ਤੋਂ ਲੈ ਕੇ ਨਵੇਂ ਮਾਡਲ ਦੇ ਮੋਬਾਈਲ ਫ਼ੋਨ, ਗੈਜੇਟਸ ਅਤੇ ਹੋਰ ਬਹੁਤ ਤਰ੍ਹਾਂ ਦੇ ਸਮਾਨ ਉੱਤੇ ਸ਼ਾਨਦਾਰ ਪੇਸ਼ਕਸ਼ਾਂ ਅਤੇ ਭਾਰੀ ਛੂਟ ਮਿਲੇਗੀ।


ਬਿਗ ਬਿਲੀਅਨ ਡੇਅਜ਼ ਸੇਲ ਦੇ ਪਹਿਲੇ ਦਿਨ ਘਰੇਲੂ ਉਪਕਰਣਾਂ, ਸਮਾਰਟ ਡਿਵਾਈਸ, ਟੀਵੀ ਅਤੇ ਹੋਰ ਚੀਜ਼ਾਂ 'ਤੇ ਉਪਲਬੱਧ ਹੋਣਗੇ। 30 ਸਤੰਬਰ ਤੋਂ ਮੋਬਾਈਲ ਫੋਨਾਂ, ਟੈਬਲੇਟ, ਗੈਜੇਟਸ ਅਤੇ ਇਲੈਕਟ੍ਰਾਨਿਕ ਉਤਪਾਦਾਂ 'ਤੇ ਆਫ਼ਰਸ ਉਪਲੱਬਧ ਹੋਣਗੇ।

 

 

 

 

ਦੱਸਣਯੋਗ ਹੈ ਕਿ ਫਿਲਪਕਾਰਟ ਪਲਸ ਮੈਂਬਰਾਂ ਲਈ ਇਹ ਸੇਲ 29 ਸਤੰਬਰ ਨੂੰ ਰਾਤ 8 ਵਜੇ ਸ਼ੁਰੂ ਹੋ ਜਾਵੇਗੀ। ਉਥੇ, ਹੋਰਾਂ ਲਈ ਸੇਲ 29 ਸਤੰਬਰ ਦੀ ਅੱਧੀ ਰਾਤ ਤੋਂ ਸ਼ੁਰੂ ਹੋਵੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flipkart Big Billion Days 2019 Sale Begins From 29 September