ਮੁੰਬਈ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਇੰਟਰਨੈਸ਼ਨਲ ਉਡਾਨ 'ਚ ਨਸ਼ੇ 'ਚ ਧੁੱਤ ਇਕ ਔਰਤ ਯਾਤਰੀ ਨੇ ਰੱਜ ਕੇ ਰੌਲਾ ਪਾਇਆ। ਜਹਾਜ਼ ਦੇ ਅਮਲੇ ਵਲੋਂ ਮਹਿਲਾ ਯਾਤਰੀ ਨੂੰ ਹੋਰ ਸ਼ਰਾਬ ਦਿੱਤੇ ਜਾਣ ਤੋਂ ਇਨਕਾਰ ਕਰਨ 'ਤੇ ਉਸ ਦਾ ਗੁੱਸਾ ਭੜਕ ਗਿਆ ਤੇ ਇਤਰਾਜ਼ਯੋਗ ਸ਼ਬਦਾਵਲੀ ਸਮੇਤ ਉਸ ਨੇ ਇਕ ਕਰੂ ਮੈਂਬਰ ਨੂੰ ਥੱਪੜ ਵੀ ਮਾਰਿਆ। ਇਸ ਘਟਨਾ ਦੌਰਾਨ ਮਹਿਲਾ ਦੀ ਵੀਡੀਓ ਬਣਾ ਲਈ ਗਈ, ਜੋ ਵਾਇਰਲ ਹੋ ਗਈ ਹੈ।
#WATCH An Irish national on board Air India London-Mumbai flight verbally abuses the crew after she was refused more wine. The incident took place on November 10. (Note: Strong language) pic.twitter.com/bdZWico5Qq
— ANI (@ANI) November 14, 2018