ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ ’ਚ ਫਿਰ ਹੋਈ ਬਰਫ਼ਬਾਰੀ

ਹਿਮਾਚਲ ਪ੍ਰਦੇਸ਼ ਦੇ ਸਿਪਤੀ ਵੈਲੀ 'ਚ ਹੋਈ ਤਾਜ਼ਾ ਬਰਫਬਾਰੀ।

1 / 3ਹਿਮਾਚਲ ਪ੍ਰਦੇਸ਼ ਦੇ ਸਿਪਤੀ ਵੈਲੀ 'ਚ ਹੋਈ ਤਾਜ਼ਾ ਬਰਫਬਾਰੀ। ਫੋਟੋ : ਅਨਿਲ ਦਿਆਲ/ਹਿੰਦੁਸਤਾਨ ਟਾਈਮਜ਼

ਹਿਮਾਚਲ ਪ੍ਰਦੇਸ਼ ਦੇ ਸਿਪਤੀ ਵੈਲੀ 'ਚ ਹੋਈ ਤਾਜ਼ਾ ਬਰਫਬਾਰੀ।

2 / 3ਹਿਮਾਚਲ ਪ੍ਰਦੇਸ਼ ਦੇ ਸਿਪਤੀ ਵੈਲੀ 'ਚ ਹੋਈ ਤਾਜ਼ਾ ਬਰਫਬਾਰੀ। ਫੋਟੋ : ਅਨਿਲ ਦਿਆਲ/ਹਿੰਦੁਸਤਾਨ ਟਾਈਮਜ਼

ਹਿਮਾਚਲ ਪ੍ਰਦੇਸ਼ ਦੇ ਸਿਪਤੀ ਵੈਲੀ 'ਚ ਹੋਈ ਤਾਜ਼ਾ ਬਰਫਬਾਰੀ।

3 / 3ਹਿਮਾਚਲ ਪ੍ਰਦੇਸ਼ ਦੇ ਸਿਪਤੀ ਵੈਲੀ 'ਚ ਹੋਈ ਤਾਜ਼ਾ ਬਰਫਬਾਰੀ। ਫੋਟੋ : ਅਨਿਲ ਦਿਆਲ/ਹਿੰਦੁਸਤਾਨ ਟਾਈਮਜ਼

PreviousNext

ਹਿਮਾਚਲ ਦੀਆਂ ਵਾਦੀਆਂ ਵਿਚ ਫਿਰ ਤੋਂ ਮੌਸਮ ਨੇ ਇਕ ਵਾਰ ਕਰਵਟ ਲਈ ਹੈ।  ਅੱਜ ਹਿਮਾਚਲ ਪ੍ਰਦੇਸ਼ ਵਿਚ ਵੱਖ ਵੱਖ ਥਾਵਾਂ ਉਤੇ ਇਕ ਵਾਰ ਫਿਰ ਤੋਂ ਬਰਫਬਾਰੀ ਹੋਈ।  ਹਿਮਾਚਲ ਪ੍ਰਦੇਸ਼ ਵਿਚ ਜਿੱਥੇ ਤੇਜ ਹਵਾਵਾਂ ਚੱਲਣ ਦੇ ਨਾਲ ਕਿਣਮਿਣ ਵੀ ਹੋਈ ਉਥੇ ਹਿਮਾਚਲ ਦੀਆਂ ਵਾਦੀਆਂ ਵਿਚ ਬਰਫਬਾਰੀ ਨੇ ਪਹਾੜੀਆਂ ਨੂੰ ਢੱਕ ਦਿੱਤਾ।  

 

ਮਿਲੀ ਜਾਣਕਾਰੀ ਅਨੁਸਾਰ ਅੱਜ ਕਿਨੌਰ ਜ਼ਿਲ੍ਹੇ ਦੇ ਕਾਨਾਮ, ਲਾਬਰੰਗ ਅਤੇ ਰੋਹਤਾਂਗ ਪਾਸ ਉਤੇ ਤਾਜ਼ਾ ਬਰਫਬਾਰੀ ਹੋਈ। ਇਸ ਤੋਂ ਇਲਾਵਾ ਸਿਪਤੀ ਦੀਆਂ ਪਹਾੜੀਆਂ ਨੂੰ ਵੀ ਬਰਫ ਦੀ ਚਾਦਰ ਨੇ ਢਕ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fresh snowfall in Himachal Pradesh