ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਨਦਿਆਲ ਉਪਾਧਿਆਏ ਸਟੇਸ਼ਨ 'ਤੇ ਪਟੜੀ ਤੋਂ ਉਤਰਿਆ ਰੇਲ-ਇੰਜਣ

ਉੱਤਰ ਪ੍ਰਦੇਸ਼ ਦੇ ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ (ਮੁਗਲਸਰਾਏ) ਉੱਤੇ ਭਾਗਲਪੁਰ ਗ਼ਰੀਬਰੱਥ ਐਕਸਪ੍ਰੈੱਸ ਦਾ ਇੰਜਣ ਪੜਟੀ ਤੋਂ ਉਤਰ ਗਿਆ। ਹਾਲਾਂਕਿ, ਸਪੀਡ ਜ਼ਿਆਦਾ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

 

ਜਾਣਕਾਰੀ ਅਨੁਸਾਰ ਪੀਡੀਡੀਯੂ ਸਟੇਸ਼ਨ (ਮੁਗਲਸਰਾਏ) ਛੱਡਣ ਦੇ ਤੁਰੰਤ ਬਾਅਦ ਯਾਰਡ ਵਿੱਚ ਬੇਪਟੜੀ ਹੋ ਗਈ। ਇਸ ਕਾਰਨ ਰੇਲਵੇ ਪ੍ਰਸ਼ਾਸਨ ਵਿੱਚ ਹਲਚਲ ਮਚ ਗਿਆ। ਕਰਮਚਾਰੀ ਮੁਰੰਮਤ ਵਿੱਚ ਲੱਗੇ ਹੋਏ ਹਨ। ਰੇਲ ਗੱਡੀ ਪਲੇਟਫਾਰਮ ਨੰਬਰ 03 ਤੋਂ ਸ਼ਾਮ 5 ਵਜੇ ਰਵਾਨਾ ਹੋਈ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gareeb rath express engine derailed at deen dayal upadhyaya mughalsarai