ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ‘ਤੇ ਆ ਰਹੇ ਹਨ। ਇਸ ਯਾਤਰਾ ਬਾਰੇ ਰਾਜਨੀਤਿਕ ਬਿਆਨਬਾਜ਼ੀ ਵੀ ਜਾਰੀ ਹੈ। ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਾਇਰਬ੍ਰਾਂਡ ਨੇਤਾ ਗਿਰੀਰਾਜ ਸਿੰਘ ਜੋ ਆਪਣੇ ਬਿਆਨਾਂ ਲਈ ਹਮੇਸ਼ਾ ਸੁਰਖੀਆਂ ਚ ਰਹਿੰਦੇ ਹਨ, ਨੇ ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਹਮਲਾ ਬੋਲਿਆ ਹੈ।
ਉਨ੍ਹਾਂ ਕਿਹਾ ਹੈ, 'ਦੇਸ਼ 'ਤੇ ਕਾਂਗਰਸ ਨੇ 10 ਸਾਲ ਰਾਜ ਕੀਤਾ, ਮੌਨੀ ਬਾਬਾ (ਮਨਮੋਹਨ ਸਿੰਘ) ਪ੍ਰਧਾਨ ਮੰਤਰੀ ਸਨ। ਕਿਸੇ ਨੂੰ ਵੀ ਨਹੀਂ ਪਤਾ ਸੀ। ਮੋਦੀ ਜੀ ਨੂੰ ਟਰੰਪ ਅਮਰੀਕਾ ਦੇ ਨਿੱਜੀ ਪ੍ਰੋਗਰਾਮ ਚ ਸੱਦ ਕੇ ਲੈ ਗਏ। ਦੁਨੀਆ ਦਾ ਕੋਈ ਵੀ ਦੇਸ਼ ਅੱਜ ਮੋਦੀ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ। ਇਹ ਭਾਰਤ ਦੀ ਸਾਖ ਹੈ।'
ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀਰਵਾਰ ਨੂੰ ਗੁਜਰਾਤ ਸਰਕਾਰ ਦੁਆਰਾ 120 ਕਰੋੜ ਰੁਪਏ ਖਰਚ ਕਰਨ ਦੀ ਖ਼ਬਰ ਬਾਰੇ ਕਿਹਾ ਕਿ ਫੋਟੋਆਂ ਅਤੇ ਪ੍ਰੋਗਰਾਮ ਪ੍ਰਬੰਧਨ ਦੀਆਂ ਚਾਲਾਂ ਲੈਣਾ ਕੂਟਨੀਤੀ ਨਹੀਂ ਹੈ।
केंद्रीय मंत्री गिरिराज सिंह: 10 साल UPA का शासन रहा, मौनी बाबा प्रधानमंत्री रहे। पता भी नहीं चलता था। मोदी जी को अमेरिका के प्राइवेट कार्यक्रम में ट्रंप बुलाकर ले गए। दुनिया का कोई भी देश आज मोदी से हाथ मिलाना चाहता है ये भारत की प्रतिष्ठा है। pic.twitter.com/GuyDOkMu6s
— ANI_HindiNews (@AHindinews) February 22, 2020
.