ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਮਨਾਲੀ ’ਚ ਬਰਫ਼ ਦੀ ਵਿਛੀ ਚਿੱਟੀ ਚਾਦਰ

1 / 3ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਮਨਾਲੀ ’ਚ ਬਰਫ਼ ਦੀ ਵਿਛੀ ਚਿੱਟੀ ਚਾਦਰ

2 / 3ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਮਨਾਲੀ ’ਚ ਬਰਫ਼ ਦੀ ਵਿਛੀ ਚਿੱਟੀ ਚਾਦਰ

3 / 3ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਮਨਾਲੀ ’ਚ ਬਰਫ਼ ਦੀ ਵਿਛੀ ਚਿੱਟੀ ਚਾਦਰ

PreviousNext

ਜੇਕਰ ਤੁਸੀਂ ਕਿਸੇ ਬਰਫੀਲੇ ਇਲਾਕੇ ਚ ਘੁੰਮਣ ਫਿਰਨ ਦਾ ਸੌਚ ਰਹੇ ਹੋ ਤਾਂ ਇਹ ਸਹੀ ਸਮਾਂ ਹੈ। ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਪਹਾੜੀ ਇਲਾਕਿਆਂ ਚ ਮੌਸਮ ਨੇ ਫਿਰ ਪਾਸਾ ਪਲਟਿਆ ਹੈ।

 

ਜਾਣਕਾਰੀ ਮੁਤਾਬਕ ਮਨਾਲੀ ' ਅੱਜ ਤੜਕੇ ਤਾਜ਼ਾ ਬਰਫ਼ਬਾਰੀ ਹੋਈ ਹੈ ਬਰਫ਼ਬਾਰੀ ਮਗਰੋਂ ਮਨਾਲੀ ਦਾ ਸਾਰਾ ਇਲਾਕਾ ਬਰਫ਼ਬਾਰੀ ਦੀ ਚਿੱਟੀ ਚਾਦਰ ਨਾਲ ਢਕਿਆ ਗਿਆ ਹੈਜਿਸ ਕਾਰਨ ਇਹ ਬਰਫ਼ ਦਾ ਚਿੱਟਾ ਨਜ਼ਾਰਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੈ। ਦੂਜੇ ਪਾਸੇ ਠੰਢ ਵਧਣ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:good news for the tourists the snow covered white snow in Manali