ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Phone pay ਅਤੇ paytm ਦੀ ਵਰਤੋਂ ਕਰਨ ਵਾਲਿਆਂ ਲਈ ਚੰਗੀ ਖਬਰ

Phone pay ਅਤੇ paytm ਦੀ ਵਰਤੋਂ ਕਰਨ ਵਾਲਿਆਂ ਲਈ ਚੰਗੀ ਖਬਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੋਬਾਇਲ ਵੈਲੇਟ ਦੇ ਕੇਵਾਈ (ਨੋ ਯੋਰ ਕਸਟਮਰ) ਨਿਯਮਾਂ ਨੂੰ ਪੂਰਾ ਕਰਨ ਲਈ ਫੋਨਪੇ, ਪੇਟੀਐਮ ਅਤੇ ਅਮੇਜਨ ਪੇ ਸਮੇਤ ਹੋਰ ਸਾਰੇ ਵੈਲੇਟ ਨੂੰ 29 ਫਰਵਰੀ 2020 ਤੱਕ ਦਾ ਸਮਾਂ ਦਿੱਤਾ ਹੈ। ਉਦੋਂ ਤੱਕ ਵੈਲੇਟ ਨੂੰ ਵਰਤੋਂ ਕਰਨ ਵਾਲੇ ਖਪਤਕਾਰ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ।

 

ਇਸ ਤੋਂ ਪਹਿਲਾਂ ਸਰਕਾਰ ਨੇ ਕੇਵਾਈਸੀ ਨਿਯਮਾਂ ਨੂੰ ਪੂਰਾ ਕਰਨ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਸੀ। ਪ੍ਰੰਤੂ ਆਰਬੀਆਈ ਨੇ 30 ਅਗਸਤ ਨੂੰ ਇਸਦਾ ਸਮਾਂ ਸੀਮਾ ਛੇ ਮਹੀਨਿਆਂ ਲਈ ਵਧਾ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ।

 

ਆਰਬੀਆਈ ਨੇ ਸਾਰੇ ਪੀਪੀਆਈ ਜਾਂ ਮੋਬਾਇਲ ਵੈਲੇਟ ਪ੍ਰਦਾਤਾਵਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੇਵਾਈਸੀ ਅਨੁਪਾਲਣ ਲਈ ਘੱਟੋ ਘੱਟ ਸਮਾਂ ਪੀਪੀਆਈ ਦੀ ਸਮਾਂ ਸੀਮਾ 18 ਮਹੀਨੇ ਤੋਂ ਵਧਾਕੇ 24 ਮਹੀਨੇ ਕਰ ਦਿੱਤੀ ਹੈ। ਇਹ ਵੀ ਧਿਆਨ ਦਿਵਾਇਆ ਜਾ ਰਿਹਾ ਹੈ ਕਿ ਇਸ ਉਦੇਸ਼ ਲਈ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news for those using phone pay and paytm