ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੌਲੀ ਹੋਇਆ Google, ਦੇਰੀ ਨਾਲ ਦਿਖਾਈ ਦਿੱਤੇ ਸਰਚ ਨਤੀਜੇ

ਹੌਲੀ ਹੋਇਆ Google, ਦੇਰੀ ਨਾਲ ਦਿਖਾਈ ਦਿੱਤੇ ਸਰਚ ਨਤੀਜੇ

ਗੂਗਲ ਨੂੰ ਬੁੱਧਵਾਰ ਨੁੰ ‘ਇੰਡੇਕਸਿੰਗ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਦੇ ਚਲਦਿਆਂ ਉਸਦੇ ਸਰਚ ਇੰਜਣ ਉਤੇ ਸਰਚ ਨਤੀਜੇ ਦੇਖਣ ਵਿਚ ਗਤੀ ਹੌਲੀ ਰਹੀ।

 

ਗੂਗਲ ਵੈਬਮਾਸਟਰਜ਼ ਨੇ ਇਕ ਟਵੀਟ ਵਿਚ ਕਿਹਾ ਕਿ ਉਨ੍ਹਾਂ ਇੰਡਕਸਿੰਗ ਸਮੱਸਿਆ ਦਾ ਸਾਹਮਣਾ ਕੀਤਾ, ਜਿਸ ਦੇ ਚਲਦਿਆਂ ਸਰਚ ਨਤੀਜੇ ਦੇਖਣ ਵਿਚ ਦੇਰੀ ਲੱਗੀ। ਕੰਪਨੀ ਨੇ ਇਸਦਾ ਕੋਈ ਕਾਰਨ ਨਹੀਂ ਦੱਸਿਆ।

 

ਇੰਡਕਸਿੰਗ ਇਕ ਪੇਜ ਪੱਧਰੀ ਪ੍ਰਕਿਰਿਆ ਹੈ ਜਿਸਦੀ ਵਰਤੋਂ ਸਰਚ ਇੰਜਣ ਕਰਦੇ ਹਨ। ਇਸ ਵਿਚ ਸਰਚ ਇੰਜਣ ਨਤੀਜੇ ਦਿਖਾਉਣ ਲਈ ਹਰੇਕ ਪੇਜ ਨੂੰ ਅਲੱਗ–ਅਲੱਗ ਪੜ੍ਹਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google slow down due to indexing problem search result delays